Home / 2017 / May (page 5)

Monthly Archives: May 2017

ਪੰਜਾਬ ਦੇ ਸਾਬਕਾ ਡੀ.ਜੀ.ਪੀ ਕੇ.ਪੀ.ਐਸ ਗਿੱਲ ਦਾ ਦੇਹਾਂਤ

ਪੰਜਾਬ ਦੇ ਸਾਬਕਾ ਡੀ.ਜੀ.ਪੀ ਕੇ.ਪੀ.ਐਸ ਗਿੱਲ ਦਾ ਦੇਹਾਂਤ

ਚੰਡੀਗੜ੍ਹ : ਪੰਜਾਬ ਦੇ ਸਾਬਕਾ ਡੀ.ਜੀ.ਪੀ ਕੇ.ਪੀ.ਐਸ ਗਿੱਲ ਦਾ ਅੱਜ ਦੇਹਾਂਤ ਹੋ ਗਿਆ| 82 ਸਾਲਾ ਕੇ.ਪੀ.ਐਸ ਗਿੱਲ ਨੇ ਦਿੱਲੀ ਦੇ ਸਰਗੰਗਾ ਰਾਮ ਹਸਪਤਾਲ ਵਿਚ ਦੁਪਹਿਰ 2:55 ਵਜੇ ਆਖਰੀ ਸਾਹ ਲਏ| ਉਨ੍ਹਾਂ ਨੂੰ ਪਿਛਲੇ ਹਫਤੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ| ਉਨ੍ਹਾਂ ਦੀ ਮੌਤ ਕਿਡਨੀ ਫੇਲ੍ਹ ਹੋਣ ਕਾਰਨ ਹੋਈ| ਕੰਵਰਪਾਲ ਸਿੰਘ …

Read More »

ਪ੍ਰਧਾਨ ਮੰਤਰੀ ਨੇ ਆਸਾਮ ‘ਚ ਕੀਤਾ ਦੇਸ਼ ਦੇ ਸਭ ਤੋਂ ਲੰਬੇ ਪੁਲ ਦਾ ਉਦਘਾਟਨ

ਪ੍ਰਧਾਨ ਮੰਤਰੀ ਨੇ ਆਸਾਮ ‘ਚ ਕੀਤਾ ਦੇਸ਼ ਦੇ ਸਭ ਤੋਂ ਲੰਬੇ ਪੁਲ ਦਾ ਉਦਘਾਟਨ

ਗੰਗਟੋਕ : ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਆਸਾਮ ਵਿਚ ਦੇਸ਼ ਦੇ ਸਭ ਤੋਂ ਲੰਬੇ ਪੁਲ ਦਾ ਉਦਘਾਟਨ ਕੀਤਾ| ਲਗਪਗ 1000 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਪੁਲ ਦਾ ਨਿਰਮਾਣ ਸਾਲ 2011 ਵਿਚ ਸ਼ੁਰੂ ਕੀਤਾ ਗਿਆ ਸੀ| ਇਸ ਪੁਲ ਦਾ ਖਾਸੀਅਤ ਇਹ ਹੈ ਕਿ ਇਹ ਹੈ ਕਿ ਜੇਕਰ …

Read More »

ਅਮਰੀਕਾ ਦੇ ਹਮਲੇ ‘ਚ ਸੀਰੀਆ ਦੇ 35 ਨਾਗਰਿਕ ਹਲਾਕ

ਅਮਰੀਕਾ ਦੇ ਹਮਲੇ ‘ਚ ਸੀਰੀਆ ਦੇ 35 ਨਾਗਰਿਕ ਹਲਾਕ

ਵਾਸ਼ਿੰਗਟਨ : ਅਮਰੀਕਾ ਵੱਲੋਂ ਸੀਰੀਆ ਵਿਚ ਕੀਤੀ ਗਈ ਹਮਲੇ ਵਿਚ ਘੱਟੋ ਘੱਟ 35 ਲੋਕਾਂ ਦੀ ਮੌਤ ਹੋ ਗਈ| ਦੱਸਣਯੋਗ ਹੈ ਕਿ ਅਮਰੀਕਾ ਵੱਲੋਂ ਇਸ ਤੋਂ ਪਹਿਲਾਂ ਵੀ ਸੀਰੀਆ ਵਿਚ ਆਈ.ਐਸ ਦੇ ਅੱਤਵਾਦੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ਵਿਚ ਕਈ ਆਮ ਨਾਗਰਿਕ ਮਾਰੇ ਜਾ ਚੁੱਕੇ ਹਨ|

Read More »

ਨਫਰਤ ਦੀ ਸਿਆਸਤ ਨਾਲ ਨਹੀਂ ਸੁਲਝੇਗਾ ਬੇਰੁਜ਼ਗਾਰੀ ਦਾ ਮੁੱਦਾ : ਰਾਹੁਲ ਗਾਂਧੀ

ਨਫਰਤ ਦੀ ਸਿਆਸਤ ਨਾਲ ਨਹੀਂ ਸੁਲਝੇਗਾ ਬੇਰੁਜ਼ਗਾਰੀ ਦਾ ਮੁੱਦਾ : ਰਾਹੁਲ ਗਾਂਧੀ

ਨਵੀਂ ਦਿੱਲੀ : ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਗੁੱਸੇ ਅਤੇ ਨਫਰਤ ਦੀ ਸਿਆਸਤ ਨਾਲ ਬੇਰੁਜ਼ਗਾਰੀ ਦੂਰੀ ਨਹੀਂ ਕੀਤੀ ਜਾ ਸਕਦੀ| ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ ਕਿ ਗੁੱਸੇ ਅਤੇ ਨਫਰਤ ਦੀ ਸਿਆਸਤ ਨਾਲ ਨਹੀਂ ਸੁਲਝੇਗਾ ਬੇਰੁਜ਼ਗਾਰੀ ਦਾ ਮੁੱਦਾ|

Read More »