Home / 2017 / April (page 10)

Monthly Archives: April 2017

ਵਿਦਿਆਰਥੀ ਨੇ ਫੁੱਟਪਾਥ ਤੇ ਸੁੱਤੇ ਪਏ ਲੋਕਾਂ ਨੂੰ ਕੁਚਲਿਆ, 2 ਦੀ ਮੌਤ

ਵਿਦਿਆਰਥੀ ਨੇ ਫੁੱਟਪਾਥ ਤੇ ਸੁੱਤੇ ਪਏ ਲੋਕਾਂ ਨੂੰ ਕੁਚਲਿਆ, 2 ਦੀ ਮੌਤ

ਨਵੀਂ ਦਿੱਲੀ – ਇੱਥੇ ਇਕ ਵਿਦਿਆਰਥੀ ਨੇ ਕਸ਼ਮੀਰ ਗੇਟ ਦੇ ਫੁੱਟਪਾਥ ਤੇ ਸੌਂ ਰਹੇ ਲੋਕਾਂ ਨੂੰ ਕਾਰ ਨਾਲ ਕੁਚਲ ਦਿੱਤਾ| ਇਸ ਵਿੱਚ 2 ਲੋਕਾਂ ਦੀ ਮੌਤ ਹੋ ਗਈ ਅਤੇ 3 ਜ਼ਖਮੀ ਹੋ ਗਏ| ਪੁਲੀਸ ਨੇ ਦੱਸਿਆ ਕਿ ਇਹ ਹਾਦਸਾ ਅੱਜ ਸਵੇਰੇ 5.45 ਵਜੇ ਹੋਇਆ| ਕਾਰ ਵਿੱਚ ਤਿੰਨ ਲੋਕ ਸਵਾਰ ਸਨ| …

Read More »

ਪੰਜਾਬ ਸਰਕਾਰ ਵਲੋਂ 673 ਸਟਾਫ ਨਰਸਾਂ ਅਤੇ 919 ਹੈਲਥ ਵਰਕਰਾਂ ਦੀ ਨਿਯੁਕਤੀ : ਬ੍ਰਹਮ ਮਹਿੰਦਰਾ

ਪੰਜਾਬ ਸਰਕਾਰ ਵਲੋਂ 673 ਸਟਾਫ ਨਰਸਾਂ ਅਤੇ 919 ਹੈਲਥ ਵਰਕਰਾਂ ਦੀ ਨਿਯੁਕਤੀ : ਬ੍ਰਹਮ ਮਹਿੰਦਰਾ

ਚੰਡੀਗਡ਼ : ਅੱਜ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਗਤੀਸ਼ੀਲ ਅਗਵਾਈ ਅਧੀਨ 673 ਸਟਾਫ ਨਰਸਾਂ ਅਤੇ 919 ਹੈਲਥ ਵਰਕਰਾਂ ਦੀ ਨਿਯੁਕਤੀ  ਨੂੰ ਪ੍ਰਵਾਨਗੀ ਦੇ ਦਿੱਤੀ ਹੈ।ਇਹਨਾਂ ਨਵ-ਨਿਯੁਕਤ ਪੈਰਾਮੈਡੀਕਲ ਸਟਾਫ ਨੂੰ  ਸਿਹਤ ਵਿਭਾਗ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ, ਸਬ-ਡਿਵੀਜ਼ਨਲ ਹਸਪਤਾਲਾਂ,ਕਿਮਊਨਟੀ ਹੈਲਥ ਸੈਂਟਰਜ਼, ਪ੍ਰਾਇਮਰੀ ਹੈਲਥ ਸੈਂਟਰਜ਼ …

Read More »

ਪਨਾਮਾ ਮਾਮਲੇ ‘ਚ ਪਾਕਿਸਤਾਨੀ ਸੁਪਰੀਮ ਕੋਰਟ ਵੱਲੋਂ ਨਵਾਜ ਸ਼ਰੀਫ ਖਿਲਾਫ ਸੰਯੁਕਤ ਜਾਂਚ ਦਲ ਬਣਾਉਣ ਦਾ ਆਦੇਸ਼

ਪਨਾਮਾ ਮਾਮਲੇ ‘ਚ ਪਾਕਿਸਤਾਨੀ ਸੁਪਰੀਮ ਕੋਰਟ ਵੱਲੋਂ ਨਵਾਜ ਸ਼ਰੀਫ ਖਿਲਾਫ ਸੰਯੁਕਤ ਜਾਂਚ ਦਲ ਬਣਾਉਣ ਦਾ ਆਦੇਸ਼

ਇਸਲਾਮਾਬਾਦ : ਪਨਾਮਾ ਮਾਮਲੇ ਵਿਚ ਪਾਕਿਸਤਾਨੀ ਸੁਪਰੀਮ ਕੋਰਟ ਨੇ ਨਵਾਜ਼ ਸ਼ਰੀਫ ਖਿਲਾਫ ਅੱਗੇ ਜਾਂਚ ਕਰਨ ਲਈ ਸੰਯੁਕਤ ਜਾਂਚ ਦਲ ਬਣਾਉਣ ਦਾ ਹੁਕਮ ਸੁਣਾਇਆ ਹੈ| ਪਨਾਮਾਗੇਟ ਦੇ ਨਾਮ ਨਾਲ ਪ੍ਰਚੱਲਿਤ ਪਨਾਮਾ ਪੇਪਰਸ ਲੀਕ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ ਤੇ ਇਹ ਫੈਸਲਾ ਸੁਣਾਇਆ ਗਿਆ ਹੈ| ਇਸ ਮਾਮਲੇ ਵਿਚ ਨਵਾਜ ਸ਼ਰੀਫ ਅਤੇ ਉਨ੍ਹਾਂ …

Read More »

ਜ਼ਾਕਿਰ ਨਾਇਕ ਖਿਲਾਫ ਮੁੰਬਈ ਦੀ ਐਨ.ਆਈ.ਏ ਕੋਰਟ ਨੇ ਜਾਰੀ ਕੀਤਾ ਗੈਰ ਜ਼ਮਾਨਤੀ ਵਾਰੰਟ

ਜ਼ਾਕਿਰ ਨਾਇਕ ਖਿਲਾਫ ਮੁੰਬਈ ਦੀ ਐਨ.ਆਈ.ਏ ਕੋਰਟ ਨੇ ਜਾਰੀ ਕੀਤਾ ਗੈਰ ਜ਼ਮਾਨਤੀ ਵਾਰੰਟ

ਮੁੰਬਈ : ਜਾਕਿਰ ਨਾਇਕ ਖਿਲਾਫ ਮੁੰਬਈ ਦੀ ਐਨ.ਆਈ.ਏ ਕੋਰਟ ਨੇ ਗੈਰ ਜਮਾਨਤੀ ਵਾਰੰਟ ਜਾਰੀ ਕੀਤਾ ਹੈ| ਉਨ੍ਹਾਂ ਉਤੇ ਸਮਾਜ ਵਿਚ ਨਫਰਤ ਫੈਲਾਉਣ ਦਾ ਦੋਸ਼ ਹੈ|

Read More »