Home / World / ਪਨਾਮਾ ਮਾਮਲੇ ‘ਚ ਪਾਕਿਸਤਾਨੀ ਸੁਪਰੀਮ ਕੋਰਟ ਵੱਲੋਂ ਨਵਾਜ ਸ਼ਰੀਫ ਖਿਲਾਫ ਸੰਯੁਕਤ ਜਾਂਚ ਦਲ ਬਣਾਉਣ ਦਾ ਆਦੇਸ਼

ਪਨਾਮਾ ਮਾਮਲੇ ‘ਚ ਪਾਕਿਸਤਾਨੀ ਸੁਪਰੀਮ ਕੋਰਟ ਵੱਲੋਂ ਨਵਾਜ ਸ਼ਰੀਫ ਖਿਲਾਫ ਸੰਯੁਕਤ ਜਾਂਚ ਦਲ ਬਣਾਉਣ ਦਾ ਆਦੇਸ਼

3ਇਸਲਾਮਾਬਾਦ : ਪਨਾਮਾ ਮਾਮਲੇ ਵਿਚ ਪਾਕਿਸਤਾਨੀ ਸੁਪਰੀਮ ਕੋਰਟ ਨੇ ਨਵਾਜ਼ ਸ਼ਰੀਫ ਖਿਲਾਫ ਅੱਗੇ ਜਾਂਚ ਕਰਨ ਲਈ ਸੰਯੁਕਤ ਜਾਂਚ ਦਲ ਬਣਾਉਣ ਦਾ ਹੁਕਮ ਸੁਣਾਇਆ ਹੈ| ਪਨਾਮਾਗੇਟ ਦੇ ਨਾਮ ਨਾਲ ਪ੍ਰਚੱਲਿਤ ਪਨਾਮਾ ਪੇਪਰਸ ਲੀਕ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ ਤੇ ਇਹ ਫੈਸਲਾ ਸੁਣਾਇਆ ਗਿਆ ਹੈ| ਇਸ ਮਾਮਲੇ ਵਿਚ ਨਵਾਜ ਸ਼ਰੀਫ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਵਿਦੇਸ਼ਾਂ ਵਿਚ ਸੰਪਤੀਆਂ ਦੇ ਮਾਮਲੇ ਦੀ ਜਾਂਚ ਲਈ ਜੇ.ਆਈ.ਟੀ ਦੇ ਗਠਨ ਦਾ ਆਦੇਸ਼ ਦਿੱਤਾ ਗਿਆ ਹੈ| ਜੇ.ਆਈ.ਟੀ 60 ਦਿਨਾਂ ਦੇ ਅੰਦਰ ਆਪਣੀ ਰਿਪੋਰਟ ਪੇਸ਼ ਕਰੇਗੀ|

Check Also

4

ਮੈਨੂੰ 24 ਘੰਟਿਆਂ ਲਈ ਵਿਜੀਲੈਂਸ ਦੀ ਪਾਵਰ ਦਿਓ, ਰਾਣਾ ਗੁਰਜੀਤ ਦਾ ਸਾਰਾ ਸਕੈਂਡਲ ਹੱਲ ਕਰ ਦਿਆਂਗਾ : ਖਹਿਰਾ

ਜਲੰਧਰ —ਕਾਂਗਰਸੀ ਨੇਤਾ ਅਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪਿੱਛੇ ਹੱਥ ਧੋ ਕੇ ਪਏ …