Home / 2017 / April / 14

Daily Archives: April 14, 2017

ਪ੍ਰਧਾਨ ਮੰਤਰੀ ਨੇ ਡਾ. ਅੰਬੇਦਕਰ ਨੂੰ ਨਾਗਪੁਰ ‘ਚ ਦਿੱਤੀ ਸ਼ਰਧਾਂਜਲੀ

1

ਨਾਗਪੁ : ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਡਾ. ਭੀਮ ਰਾਓ ਅੰਬੇਦਕਰ ਦੀ ਜਯੰਤੀ ਮੌਕੇ ਨਾਗਪੁਰ ਵਿਚ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ| ਪ੍ਰਧਾਨ ਮੰਤਰੀ ਨੇ ਇਸ ਮੌਕੇ ਦੀਕਸ਼ਾ ਭੂਮੀ ਉਤੇ ਪ੍ਰਾਰਥਨਾ ਕੀਤੀ|

Read More »

ਮੁੱਖ ਮੰਤਰੀ ਵੱਲੋਂ ਡਾ. ਅੰਬੇਦਕਰ ਦੇ 126ਵੇਂ ਜਨਮ ਦਿਵਸ ਮੌਕੇ ਸ਼ਰਧਾ ਦੇ ਫੁੱਲ ਭੇਟ

2

ਚੰਡੀਗਡ਼੍ਹ  : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮਹਾਨ ਸ਼ਖਸੀਅਤ ਭਾਰਤ ਰਤਨ ਬਾਬਾ ਸਾਹਿਬ ਡਾ. ਬੀ.ਆਰ. ਅੰਬੇਦਕਰ ਨੂੰ ਉਨ੍ਹਾਂ ਦੇ 126ਵੇਂ ਜਨਮ ਦਿਵਸ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸਮਾਜ ਦੇ ਕਮਜ਼ੋਰ ਤਬਕਿਆਂ ਦਾ ਪੱਧਰ ਉਚਾ ਚੁੱਕਣ ਲਈ ਪਾਏ ਲਾਮਿਸਾਲ ਯੋਗਦਾਨ ਨੂੰ ਚੇਤੇ ਕੀਤਾ। ਲੋਕਾਂ ਨੂੰ ਦਿੱਤੇ …

Read More »

ਕੁਲਭੂਸ਼ਨ ਜਾਧਵ ‘ਤੇ ਪਾਕਿਸਤਾਨ ਆਪਣੇ ਅੜੀਅਲ ਰਵੱਈਏ ‘ਤੇ ਕਾਇਮ, ਭਾਰਤ ਕਰੇਗਾ ਫੈਸਲੇ ਖਿਲਾਫ ਅਪੀਲ

3

ਨਵੀਂ ਦਿੱਲੀ : ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਨੂੰ ਜਾਸੂਸੀ ਦੇ ਦੋਸ਼ ਹੇਠ ਫਾਂਸੀ ਦੇਣ ਲਈ ਪਾਕਿਸਤਾਨ ਆਪਣੇ ਅੜੀਅਲ ਰਵੱਈਏ ਉਤੇ ਕਾਇਮ ਹੈ| ਇਸ ਦੌਰਾਨ ਪਾਕਿਸਤਾਨ ਨੇ ਅੱਜ ਭਾਰਤ ਦੇ ਉਨ੍ਹਾਂ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ, ਜਿਸ ਵਿਚ ਕਿਹਾ ਗਿਆ ਸੀ ਕਿ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕੀਤੇ ਬਿਨਾਂ ਕੁਲਭੂਸ਼ਨ ਨੂੰ ਫਾਂਸੀ …

Read More »

ਅਮਰੀਕਾ ਨੇ ਅਫਗਾਨਿਸਤਾਨ ‘ਚ ਸੁੱਟਿਆ ਸਭ ਤੋਂ ਵੱਡਾ ਗੈਰ ਪ੍ਰਮਾਣੂ ਬੰਬ, 36 ਆਈ.ਐਸ ਅੱਤਵਾਦੀ ਮਾਰੇ ਗਏ

4

ਕਾਬੁਲ : ਅਮਰੀਕਾ ਵੱਲੋਂ ਅਫਗਾਨਿਸਤਾਨ ਵਿਚ ਸੁੱਟੇ ਗਏ ਸਭ ਤੋਂ ਵੱਡੇ ਗੈਰ ਪ੍ਰਮਾਣੂ ਬੰਬ ਵਿਚ 36 ਆਈ.ਐਸ ਅੱਤਵਾਦੀ ਮਾਰੇ ਗਏ| ਇਹ ਬੰਬ ਆਈ.ਐਸ ਦੇ ਠਿਕਾਣੇ ਨੂੰ ਨਿਸ਼ਾਨਾ ਬਣਾ ਕੇ ਸੁੱਟਿਆ ਗਿਆ ਸੀ| ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਸਾਨੂੰ ਆਪਣੀ ਸੈਨਾ ਉਤੇ …

Read More »