Home / World / ਇਸਰੋ ਦੀ ਸਫਲਤਾ ਦੀ ਦੁਨੀਆ ਭਰ ‘ਚ ਪ੍ਰਸੰਸਾ, ਪਰ ਚੀਨ ਸੜਿਆ

ਇਸਰੋ ਦੀ ਸਫਲਤਾ ਦੀ ਦੁਨੀਆ ਭਰ ‘ਚ ਪ੍ਰਸੰਸਾ, ਪਰ ਚੀਨ ਸੜਿਆ

1ਨਵੀਂ ਦਿੱਲੀ  : ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਕੱਲ੍ਹ ਬੁੱਧਵਾਰ ਨੂੰ ਇਕੱਠੇ 104 ਉਪਗ੍ਰਹਿਆਂ ਦਾ ਸਫਲ ਪ੍ਰੀਖਣ ਕਰਕੇ ਦੁਨੀਆ ਅੱਗੇ ਜਿਥੇ ਮਿਸਾਲ ਕਾਇਮ ਕੀਤੀ, ਉਥੇ ਭਾਰਤ ਦਾ ਪੜੌਸੀ ਦੇਸ਼ ਚੀਨ ਇਸ ਸਫਲਤਾ ਤੋਂ ਸੜ ਕੇ ਸੁਆਹ ਹੋ ਗਿਆ| ਇਕ ਚੀਨੀ ਅਖਬਾਰ ਵਿਚ ਲਿਖਿਆ ਗਿਆ ਹੈ ਕਿ ਭਾਰਤ ਨੇ ਬੇਸ਼ੱਕ 104 ਉਪਗ੍ਰਹਿ ਦਾਗੇ ਹੋਣ, ਪਰ ਉਹ ਪੁਲਾੜ ਦੇ ਖੇਤਰ ਵਿਚ ਹੁਣ ਵੀ ਚੀਨ ਨਾਲੋਂ ਪਿੱਛੇ ਹੈ|
ਦੂਸਰੇ ਪਾਸੇ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਵੱਲੋਂ ਇਸਰੋ ਦੇ ਇਸ ਕਾਰਨਾਮੇ ਦੀ ਪ੍ਰਸੰਸਾ ਕੀਤੀ ਜਾ ਰਹੀ ਹੈ|

Check Also

4

ਸੀਨੀਅਰ ਕਾਂਗਰਸੀ ਨੇਤਾ ਵਿਦਿਆ ਸਟੋਕਸ ਫੋਰਟਿਸ ਹਸਪਤਾਲ ‘ਚ ਦਾਖਲ

ਚੰਡੀਗੜ੍ਹ – ਕਾਂਗਰਸ ਦੀ ਸੀਨੀਅਰ ਨੇਤਾ ਵਿਦਿਆ ਸਟੋਕਸ ਨੂੰ ਫੋਰਟਿਸ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ …