Home / World / ਕੋਲਾ ਘੁਟਾਲੇ ਮਾਮਲੇ ‘ਚ ਸੁਪਰੀਮ ਕੋਰਟ ਨੇ ਰੰਜੀਤ ਸਿਨਹਾ ਖਿਲਾਫ ਸੀ.ਬੀ.ਆਈ ਜਾਂਚ ਦੇ ਦਿੱਤੇ ਆਦੇਸ਼

ਕੋਲਾ ਘੁਟਾਲੇ ਮਾਮਲੇ ‘ਚ ਸੁਪਰੀਮ ਕੋਰਟ ਨੇ ਰੰਜੀਤ ਸਿਨਹਾ ਖਿਲਾਫ ਸੀ.ਬੀ.ਆਈ ਜਾਂਚ ਦੇ ਦਿੱਤੇ ਆਦੇਸ਼

4ਨਵੀਂ ਦਿੱਲੀ : ਕੋਲਾ ਘੋਟਾਲੇ ਵਿਚ ਸੁਪਰੀਮ ਕੋਰਟ ਨੇ ਸੀ.ਬੀ.ਆਈ ਦੇ ਸਾਬਕਾ ਡਾਇਰੈਕਟਰ ਰੰਜੀਤ ਸਿਨਹਾ ਖਿਲਾਫ ਸੀ.ਬੀ.ਆਈ ਜਾਂਚ ਦੇ ਆਦੇਸ਼ ਦਿੱਤੇ ਹਨ| ਰੰਜੀਤ ਸਿਨਹਾ ਖਿਲਾਫ ਅਹੁਦੇ ਦੀ ਦੁਰਵਰਤੋਂ ਦੇ ਦੋਸ਼ ਤੋਂ ਅਦਾਲਤ ਨੇ ਸਹਿਮਤ ਹੁੰਦਿਆਂ ਇਹ ਆਦੇਸ਼ ਦਿੱਤੇ ਹਨ| ਰੰਜੀਤ ਸਿਨਹਾ ਤੇ ਕੋਲਾ ਘੋਟਾਲੇ ਦੇ ਦੋਸ਼ੀਆਂ ਨਾਲ ਵਾਰ-ਵਾਰ ਮਿਲਣ ਦਾ ਦੋਸ਼ ਹੈ|

Check Also

4

ਸੀਨੀਅਰ ਕਾਂਗਰਸੀ ਨੇਤਾ ਵਿਦਿਆ ਸਟੋਕਸ ਫੋਰਟਿਸ ਹਸਪਤਾਲ ‘ਚ ਦਾਖਲ

ਚੰਡੀਗੜ੍ਹ – ਕਾਂਗਰਸ ਦੀ ਸੀਨੀਅਰ ਨੇਤਾ ਵਿਦਿਆ ਸਟੋਕਸ ਨੂੰ ਫੋਰਟਿਸ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ …