Home / 2016 / December / 20 (page 2)

Daily Archives: December 20, 2016

ਗੱਡੀ ਚਲਾਉਦਿਆ ਫੋਨ ਵਰਤਨ ਵਾਲਿਆ ਦੇ ਹੋਰ ਸਿਕੰਜਾ ਕੱਸਿਆ ਜਾਵੇਗਾ

ਐਡਮਿੰਟਨ (ਰਘਵੀਰ ਬਲਾਸਪੁਰੀ) ਐਡਮਿੰਟਨ ਵਿਚ ਗੱਡੀ ਚਲਾਉਦਿਆ ਹੋਇਆ ਫੋਨ ਦੀ ਵਰਤੋ ਕਰਨ ਵਾਲਿਆ ਤੇ ਆਉਣ ਵਾਲੇ ਸਾਲ ਤੋ ਹੋਰ ਸਿਕੰਜਾ ਕੱਸਣ ਦੀ ਤਿਆਰੀ ਹੋ ਗਈ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਅਸੀ ਦੇਖਦੇ ਕਿ ਫੋਨ ਵਰਤਨ ਵਾਲੇ ਲੋਕਾਂ ਨੂੰ ਅਸੀ ਟਿਕਟਾਂ ਦੇ ਦਿੰਦੇ ਹਾ ਪਰ ਇਹ ਸਜਾ ਉਹਨਾ ਲਈ ਕਾਫੀ …

Read More »

ਸਾਡੇ ਸਹਿਰ ਵਿਚ ਨਫਰਤ ਵਰਗੇ ਜੁਰਮ ਨੂੰ ਕੋਈ ਜਗਾਹ ਨਹੀ-ਪੁਲਿਸ ਮੁੱਖੀ

ਸਾਡੇ ਸਹਿਰ ਵਿਚ ਨਫਰਤ ਵਰਗੇ ਜੁਰਮ ਨੂੰ ਕੋਈ ਜਗਾਹ ਨਹੀ-ਪੁਲਿਸ ਮੁੱਖੀ

ਐਡਮਿੰਟਨ (ਰਘਵੀਰ ਬਲਾਸਪੁਰੀ) ਐਡਮਿੰਟਨ ਦੇ ਪੁਲਿਸ ਮੁੱਖੀ ਨੇ ਗੱਲਬਾਤ ਕਰਦਿਆ ਕਿਹਾ ਕਿ ਸਾਡੇ ਸਹਿਰ ਵਿਚ ਆਪਸੀ ਨਫਰਤ ਵਰਗੇ ਜੁਰਮ ਦੇ ਲਈ ਕੋਈ ਵੀ ਜਗਾਹ ਨਹੀ ਹੈ।ਐਡਮਿੰਟਨ ਵਿਚ 2016 ਵਿਚ ਪਿਛਲੇ ਸਾਲ ਦੀਆ ਘਟਨਾਵਾਂ ਦੇ ਮੁਕਾਬਲੇ ਬਹੁਤ ਹੀ ਗਿਰਾਵਟ ਆਈ ਹੈ। ਇਹ ਇਕ ਚੰਗੀ ਖਬਰ ਹੈ ਪਰ ਦੂਜੇ ਪਾਸੇ ਅਸੀ ਸਹਿਰ …

Read More »

ਪੈਦਲ ਯਾਤਰੀ ਦੀ ਹੋਈ ਮੌਤ ਦੀ ਚੱਲ ਰਹੀ ਹੈ ਜਾਚ

ਪੈਦਲ ਯਾਤਰੀ ਦੀ ਹੋਈ ਮੌਤ ਦੀ ਚੱਲ ਰਹੀ ਹੈ ਜਾਚ

ਐਡਮਿੰਟਨ (ਰਘਵੀਰ ਬਲਾਸਪੁਰੀ) ਆਰ.ਸੀ.ਐਮ.ਪੀ ਦੇ ਵੱਲੋ ਨੌਰਥ ਅਲਬਰਟਾ ਦੇ ਵਿਚ ਇਕ 53 ਸਾਲ ਦੇ ਵਿਅਕਤੀ ਦੀ ਇਕ ਹਾਦਸੇ ਵਿਚ ਹੋਈ ਮੌਤ ਦੀ ਜਾਂਚ ਚੱਲ ਰਹੀ ਹੈ।ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਇਹ ਹਾਦਸਾ ਐਤਵਾਰ ਨੂੰ ਸਵੇਰੇ 2.30 ਵਜੇ ਹਾਈਵੇ 743 ਅਤੇ ਟਾਊਨਸਿਪ ਰੋਡ 844 ਤੇ ਪੀਸ ਰੀਵਰ ਦੇ ਨੇੜੇ 200 …

Read More »

ਫੁੱਫੜ ਵਡਿਆਈ ਦੇ ਨਸ਼ੇ ਵਿੱਚ ਆ ਗਿਆ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com ਜੀਤ ਦੇ ਮਗਰ ਹੀ ਉਸ ਦੋ ਬੱਚੇ ਭੂਆ ਦੇ ਘਰ ਪਹੁੰਚ ਗਏ ਸਨ। ਜੀਤ ਦੀ ਭੈਣ ਦੇ ਘਰ ਵਿੱਚ 20 ਜਾਣੇ ਇਕੱਠੇ ਹੋ ਗਏ ਸਨ। ਮੇਲਾ ਲੱਗਿਆ ਹੋਇਆ ਸੀ। ਸਾਰਿਆਂ ਵਿੱਚ ਇੱਕ ਫੁੱਫੜ ਹੀ ਬੇਗਾਨਾ ਸੀ। ਬਾਕੀ ਸਬ ਆਪਣੇ ਖ਼ੂਨ ਦੇ ਰਿਸ਼ਤੇ ਇਕੱਠੇ ਹੋਏ ਸਨ। …

Read More »