Home / Community-Events / ਅੰਡੇਮਾਨ ਤੇ ਨਿਕੋਬਾਰ ‘ਚ ਭਾਰੀ ਬਾਰਿਸ਼, 1400 ਸੈਲਾਨੀ ਫਸੇ

ਅੰਡੇਮਾਨ ਤੇ ਨਿਕੋਬਾਰ ‘ਚ ਭਾਰੀ ਬਾਰਿਸ਼, 1400 ਸੈਲਾਨੀ ਫਸੇ

01ਨਵੀਂ ਦਿੱਲੀ : ਭਾਰੀ ਬਾਰਿਸ਼ ਕਾਰਨ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਵਿਚ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ|  ਇਸ ਦੌਰਾਨ ਇਥੇ ਲਗਪਗ 1400 ਸੈਲਾਨੀ ਫਸੇ ਹੋਏ ਹਨ, ਜਿਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਆਉਣ ਲਈ ਕਮਰ ਕਸੀ ਜਾ ਰਹੀ ਹੈ| ਇਥੋਂ ਦੇ ਸਾਰੇ ਸਕੂਲਾਂ ਤੇ ਦਫਤਰਾਂ ਨੂੰ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ|

Check Also

12419586

ਪੈਦਲ ਯਾਤਰੀ ਦੀ ਹੋਈ ਮੌਤ ਦੀ ਚੱਲ ਰਹੀ ਹੈ ਜਾਚ

ਐਡਮਿੰਟਨ (ਰਘਵੀਰ ਬਲਾਸਪੁਰੀ) ਆਰ.ਸੀ.ਐਮ.ਪੀ ਦੇ ਵੱਲੋ ਨੌਰਥ ਅਲਬਰਟਾ ਦੇ ਵਿਚ ਇਕ 53 ਸਾਲ ਦੇ ਵਿਅਕਤੀ …