Home / 2016 / December / 06

Daily Archives: December 6, 2016

ਨਹੀਂ ਰਹੀ ਜੈਲਲਿਤਾ, ਮਰੀਨਾ ਬੀਚ ‘ਚ ਅੱਜ ਹੋਵੇਗਾ ਅੰਤਿਮ ਸੰਸਕਾਰ, ਮੋਦੀ ਜਾਣਗੇ ਚੇਨਈ

ਚੇਨਈ— ਤਾਮਿਲਨਾਡੂ ਦੀ ਮੁੱਖ ਮੰਤਰੀ ਅਤੇ ਲੋਕਪ੍ਰਿਯ ਨੇਤਾ ਜੈਲਲਿਤਾ ਦਾ ਇਥੇ ਅਪੋਲੋ ਹਸਪਤਾਲ ‘ਚ ਦੇਰ ਰਾਤ ਨੂੰ ਨਿਧਨ ਹੋ ਜਾਣ ਤੋਂ ਬਾਅਦ ਉਨ੍ਹਾਂ ਦੇ ਸਰੀਰ ਨੂੰ ਹਸਪਤਾਲ ਤੋਂ ਐਂਬੂਲੈਂਸ ਤੋਂ ਉਨ੍ਹਾਂ ਦੇ ਪੋਸ ਗਾਰਡਨ ਸਥਿਤ ਆਵਾਸ ‘ਤੇ ਲਿਜਾਇਆ ਗਿਆ। ਜੈਲਲਿਤਾ ਦੇ ਪੂਰੇ ਸੂਬੇ ‘ਚ ਵੱਡੀ ਗਿਣਤੀ ‘ਚ ਸਮਰਥਕ ਹਨ ਅਤੇ …

Read More »

ਕੈਪਟਨ ਅਮਰਿੰਦਰ ਨੇ ਜੈਲਲਿਤਾ ਦੇ ਦਿਹਾਂਤ ‘ਤੇ ਅਫਸੋਸ ਪ੍ਰਗਟਾਇਆ

ਚੰਡੀਗਡ਼੍ਹ  : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਤਾਮਿਲਨਾਡੂ ਦੀ ਮੁੱਖ ਮੰਤਰੀ ਜੇ. ਜਯਲਲਿਤਾ ਨੂੰ ਇਕ ਮਹਾਨ ਹਸਤੀ ਦੱਸਦਿਆਂ, ਉਨ੍ਹਾਂ ਦੇ ਦੁਖਦ ਦਿਹਾਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ, ਜਿਸ ਦੁਖਦ ਘਟਨਾ ਨੇ ਆਪਣੇ ਪਿੱਛੇ ਇਕ ਗਹਿਰਾ ਖਾਲੀਪਣ ਛੱਡ ਦਿੱਤਾ ਹੈ। ਇਥੇ ਜ਼ਾਰੀ ਬਿਆਨ ‘ਚ, ਕੈਪਟਨ ਅਮਰਿੰਦਰ ਨੇ ਕਿਹਾ …

Read More »

ਭਾਰਤ ਰਤਨ ਡਾ. ਬੀ. ਆਰ. ਅੰਬੇਡਕਰ ਨੂੰ ਉਨ੍ਹਾਂ ਦੀ ਬਰਸੀ ‘ਤੇ ਦਿੱਤੀ ਗਈ ਸ਼ਰਧਾਂਜਲੀ

ਮੁੰਬਈ : ਸੰਵਿਧਾਨ ਨਿਰਮਾਤਾ ਭਾਰਤ ਰਤਨ ਡੀ. ਬੀ. ਆਰ. ਅੰਬੇਡਕਰ ਨੂੰ ਉਨ੍ਹਾਂ ਦੀ 60ਵੀਂ ਬਰਸੀ ‘ਤੇ ਰਾਜ ਦੇ ਵੱਖ-ਵੱਖ ਹਿੱਸਿਆ ਤੋਂ ਉਨ੍ਹਾਂ ਦੇ ਅਨੁਯਾਈਆਂ ਨੇ ਦਾਦਰ ‘ਚ ਸ਼ਿਵਾ ਜੀ ਪਾਰਕ ਨੇੜੇ ਸਥਿਤ ਚੈਤਿਆ ਭੂਮੀ ‘ਤੇ ਸ਼ਰਧਾਂਜਲੀ ਦਿੱਤੀ। ਇਸ ਦਿਨ ਨੂੰ ”ਮਹਾਪਰਿਨਿਰਵਾਣ” ਦੇ ਤੌਰ ‘ਤੇ ਵੀ ਮਨਾਇਆ ਜਾਂਦਾ ਹੈ। ਮਹਾਰਾਸ਼ਟਰ ਦੇ …

Read More »

ਬਾਦਲ ਓਬਰਾਏ ਹੋਟਲ ਸਮਝੌਤਾ ਕਾਨੂੰਨ ਦੇ ਉਲਟ : ਆਪ

ਚੰਡੀਗਡ਼ -ਬਾਦਲਾਂ ਪਰਿਵਾਰ ਵਲੋਂ ਪਲੱਣਪੁਰ ਜਿਲਾ ਐਸਐਸ ਨਗਰ ਮੁਹਾਲੀ ਵਿਖੇ ਉਬਰਾਏ ਗਰੁੱਪ ਨਾਲ ਮਿਲਕੇ ਸ਼ੁਰੂ ਕੀਤਾ ਹੋਟਲ ਕਾਨੂੰਨ ਦੇ ਬਿਲਕੁਲ ਉਲਟ ਹੈ, ਕਿਉਕਿ ਵਾਤਾਵਰਣ ਵਿਭਾਗ ਦੀਆਂ ਸ਼ਰਤਾਂ ਅਨੁਸਾਰ ਓਬਰਾਏ ਗਰੁੱਪ ਉਸ ਥਾਂ ‘ਤੇ ਕੋਈ ਵੀ ਕਮਰਸ਼ਿਅਲ ਹੋਟਲ ਨਹੀਂ ਚਲਾ ਸਕਦਾ। ਇਹ ਖੁਲਾਸਾ ਕਰਦਿਆਂ ਆਮ ਆਦਮੀ ਪਾਰਟੀ ਦੇ ਆਰਟੀਆਈ ਵਿੰਗ ਦੇ …

Read More »

ਬੱਸ ਡਰਾਈਵਰ ਵੱਲੋ 13 ਸਾਲ ਦੀ ਬੱਚੀ ਕੁਚਲੀ

ਐਡਮਿੰਟਨ(ਰਘਵੀਰ ਬਲਾਸਪੁਰੀ) ਬੀਤੇ ਦਿਨੀ ਨੌਰਥ ਵੈਸਟ ਵਿਚ ਐਡਮਿੰਟਨ ਦੀ ਸਿਟੀ ਬੱਸ ਵੱਲੋ ਇਕ 13 ਸਾਲ ਦੀ ਬੱਚੀ ਕੁਚਲ ਦਿੱਤੀ ਹੈ।ਇਹ 13 ਸਾਲ ਦੀ ਮਾਰੀਮਾ ਸੀਲਹਾ ਨਾਮ ਦੀ ਬੱਚੀ ਸੜਕ ਨੂੰ ਪਾਰ ਕਰਦੀ ਹੋਈ ਬੱਸ ਦੀ ਲਪੇਟ ਵਿਚ ਆ ਗਈ।ਪੁਲਿਸ ਦੇ ਦੱਸਣ ਅੁਨਸਾਰ 40 ਸਟਰੀਟ ਅਤੇ137 ਐਵਨਿਊ ਤੇ ਬੱਸ ਦਾ ਡਰਾਈਵਰ …

Read More »

8 ਸਾਲਾ ਬੱਚੀ ਦੀ ਹਾਦਸੇ ਵਿਚ ਮੌਤ

ਐਡਮਿੰਟਨ(ਰਘਵੀਰ ਬਲਾਸਪੁਰੀ) ਐਡਮਿੰਟਨ ਦੇ ਨੇੜੇ 100 ਕਿਲੋਮੀਟਰ ਸਾਊਥ ਵੈਸਟ ਵਿਚ ਵਸੇ ਸਹਿਰ ਬ੍ਰੀਟਨ ਜੋ ਕਿ ਹਾਈਵੇ 39 ਤੇ ਸਥਿਤ ਹੈ।ਇਥੇ ਵਾਪਰੇ ਹਾਦਸੇ ਵਿਚ ਇਕ 8 ਸਾਲਾ ਬੱਚੀ ਦੀ ਮੌਤ ਹੋ ਗਈ ਹੈ।ਆਰ.ਸੀ.ਐਮ.ਪੀ. ਦੇ ਦੱਸਣ ਅਨੁਸਾਰ ਇਹ ਹਾਦਸਾ ਹਾਈਵੇ 39 ਤੇ ਰਿੰਗ ਰੋਡ 52 ਤੇ ਸਾਮ ਨੂੰ 8 ਵਜੇ ਵਾਪਰਿਆ।ਜਿਸ ਵਿਚ …

Read More »

ਯੂਨੀਵਰਸਟੀ ਆਫ ਅਲਬਰਟਾ ਨੇ ਫੈਟਾਨਿਲ ਦਾ ਨਸਾ ਘਟਾਉਣ ਲਈ ਨੈਲੋਔਕਸਨੀ ਦੀਆਂ ਕਿੱਟਾਂ ਵੰਡੀਆਂ

ਐਡਮਿੰਟਨ(ਰਘਵੀਰ ਬਲਾਸਪੁਰੀ) ਯੂਨੀਵਰਸਟੀ ਆਫ ਅਲਬਰਟਾ ਦੇ ਵੱਲੋ ਬਹੁਤ ਹੀ ਨਸੀਲੀ ਦਵਾਈ ਫੈਟਾਨਿਲ ਦਾ ਨਸਾ ਘਟਾਉਣ ਦੇ ਲਈ ਉਸ ਦੇ ਮੁਕਾਬਲੇ ਵਿਚ ਨੈਲੋਔਕਸਨੀ ਦੀਆਂ ਕਿੱਟਾ ਵੰਡ ਕੇ ਨਸਿਆਂ ਪ੍ਰਤੀ ਚੇਤਨਾ ਪ੍ਰੋਗਰਾਮ ਸੁਰੂ ਕੀਤਾ ਗਿਆ ਹੈ।ਇਸ ਫੈਟਾਨਿਲ ਨਾਲ ਸੂਬੇ ਵਿਚ ਮੌਤਾਂ ਦਾ ਪ੍ਰਕੋਪ ਚੱਲ ਰਿਹਾ ਹੈ।ਹੈਲਥ ਤੇ ਵਿੱਲਨਿਸ ਦੇ ਸਹਾਇਕ ਡੀਨ ਕੈਵਨ …

Read More »

ਅਲਬਰਟਾ ਵਿਚ ਆਫ ਰੋਡ ਵਹੀਕਲ ਵਰਤਣ ਸਮੇ ਹੈਲਮਟ ਜਰੂਰੀ ਹੋਣਗੇ

ਐਡਮਿੰਟਨ(ਰਘਵੀਰ ਬਲਾਸਪੁਰੀ) ਅਲਬਰਟਾ ਦੇ ਵਿਚ ਇਕ ਕਵਾ ਕਾਨੂੰਨ ਲਾਗੂ ਜੋਾ ਜਾ ਰਿਹਾ ਹੈ ਜਿਸ ਵਿਚ ਤੁਹਾਨੂੰ ਆਪਣੇ ਆਫ ਰੋਣ ਵਹੀਕਲ ਚਲਾਉਣ ਸਮੇ ਵੀ ਹੈਲਮਟ ਲੈਣਾ ਜਰੂਰੀ ਕਰ ਦਿੱਤਾ ਹੈ।ਹੁਣ ਤੁਹਾਨੂੰ ਆਪਣੇ ਏ.ਟੀ.ਵੀ ਚਲਾਉਣ,ਸਨੋ ਮੋਬਾਇਲਸ,ਡਰਟ ਬਾਇਕ ਨੂੰ ਚਲਾਉਣ ਸਮੇ ਸਾਵਧਾਨੀ ਵਰਤਣੀ ਪਵੇਗੀ ਨਹੀ ਤਾ 155 ਡਾਲਰ ਦਾ ਜੁਰਮਾਨਾ ਵੀ ਹੋ ਸਕਦਾ …

Read More »

ਸੜਕ ਹਾਦਸੇ ਦੀ ਰਿਟੋਰਟ ਲਈ ਇਲੈਕਟ੍ਰੋਨਿਕ ਸਿਸਟਮ ਸੁਰੂ

ਐਡਮਿੰਟਨ(ਰਘਵੀਰ ਬਲਾਸਪੁਰੀ) ਐਡਮਿੰਟਨ ਦੀ ਪੁਲਿਸ ਵੱਲੋ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਹੁਣ ਤੁਸੀ ਆਪਣੇ ਨਾਲ ਵਾਪਰੇ ਕਿਸੇ ਵੀ ਸੜਕ ਹਾਦਸੇ ਦੀ ਰਿਪੋਰਟ ਇਲੈਕਟ੍ਰਨਿਕ ਸਿਸਟਮ ਨਾਲ ਕਰ ਸਕਦੇ ਹੋ।ਪੁਲਿਸ ਦੇ ਬੁਲਾਰੇ ਕਲੇਅਰ ਸੀਲਰ ਨੇ ਕਿਹਾ ਕਿ ਅਸੀ ਅਲਬਰਟਾ ਦੇ ਟਰਾਸਪੋਰਟ ਮਹਿਕਮੇ ਨਾਲ ਮਿਲ ਕੇ ਇਕ ਨਵਾ ਸਾਫਟ ਵੇਅਰ ਈ-ਕਰੂਜਰ ਸੁਰੂ …

Read More »

ਘਰ ਦੀ ਔਰਤ ਨੂੰ ਪਟਾ ਲਵੋ, ਪੂਰਾ ਘਰ ਹਾਸਲ ਹੋ ਸਕਦਾ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ  [email protected] ਲੋਕ ਆਪਦਾ ਸੁਖ ਭੋਗਣ ਲਈ ਦੂਜੇ ਨੂੰ ਦੁੱਖ ਵੀ ਦਿੰਦੇ ਹਨ। ਹਰ ਕੋਈ ਆਪਦਾ ਭਲਾ ਸੋਚਦਾ ਹੈ। ਫਿਰ ਵੀ ਦੂਜੇ ਬੰਦੇ ਉੱਤੇ ਪਈ ਮੁਸੀਬਤ ਬਾਰੇ ਸੁਣ ਕੇ, ਬੰਦਾ ਵਿਆਹ ਦੀ ਖ਼ੁਸ਼ਖ਼ਬਰੀ ਦੇ ਸੁਣਨ ਵਾਂਗ ਉਸ ਕੋਲ ਭੱਜਾ ਜਾਂਦਾ ਹੈ। ਹਾਲਤ ਜਿਉਂ ਦੇਖਣੀ ਹੁੰਦੀ ਹੈ। ਜਿੰਨਾ …

Read More »