Home / World / ਬੈਂਕਾਂ ਨੂੰ ਛੁੱਟੀ ਹੋਣ ਕਾਰਨ ਏ.ਟੀ.ਐਮ ਹੋਏ ਖਾਲੀ, ਲੋਕ ਹੋਏ ਪ੍ਰੇਸ਼ਾਨ

ਬੈਂਕਾਂ ਨੂੰ ਛੁੱਟੀ ਹੋਣ ਕਾਰਨ ਏ.ਟੀ.ਐਮ ਹੋਏ ਖਾਲੀ, ਲੋਕ ਹੋਏ ਪ੍ਰੇਸ਼ਾਨ

4ਨਵੀਂ ਦਿੱਲੀ  : ਨੋਟਬੰਦੀ ਕਾਰਨ ਜਿਥੇ ਸਰਕਾਰ ਵਲੋਂ ਲੋਕਾਂ ਨੂੰ ਰਾਹਤ ਦੇਣ ਲਈ ਉਪਰਾਲੇ ਕੀਤੇ ਜਾ ਰਹੇ ਹਨ, ਪਰ ਅੱਜ ਸ਼ਨੀਵਾਰ ਨੂੰ ਛੁੱਟੀ ਹੋਣ ਕਾਰਨ ਲੋਕ ਬੈਂਕਾਂ ਤੋਂ ਪੈਸੇ ਨਹੀਂ ਕਢਵਾ ਸਕੇ, ਪਰ ਏ.ਟੀ.ਐਮ ਤੋਂ ਪੈਸੇ ਕਢਵਾਉਣ ਲਈ ਲੋਕਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਜ਼ਰੂਰ ਲੱਗ ਗਈਆਂ| ਇਸ ਦੌਰਾਨ ਕਈ ਏ.ਟੀ.ਐਮ ਖਾਲੀ ਹੋ ਗਏ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ| ਹਾਲਾਂਕਿ ਸ਼ਹਿਰਾਂ ਵਿਚ ਲੋਕ ਪੈਸੇ ਕਢਵਾਉਣ ਵਿਚ ਸਫਲ ਹੋ ਗਏ, ਪਰ ਪੇਂਡੂ ਖੇਤਰਾਂ ਵਿਚ ਜ਼ਿਆਦਾਤਰ ਏ.ਟੀ.ਐਮ ਬੰਦ ਰਹੇ, ਜਿਸ ਕਾਰਨ ਲੋਕਾਂ ਵਿਚ ਭਾਰੀ ਰੋਸ ਪਾਇਆ ਗਿਆ| ਇਸ ਦੌਰਾਲ ਕੱਲ੍ਹ ਨੂੰ ਐਤਵਾਰ ਨੂੰ ਵੀ ਛੁੱਟੀ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਹੋ ਸਕੀ ਹੈ|

Check Also

4

ਸੁਸ਼ਮਾ ਨੇ ਢਾਕਾ ‘ਚ ਭਾਰਤ ਦੇ ਨਵੇਂ ਚਾਂਸਰੀ ਕੰਪਲੈਕਸ ਦਾ ਕੀਤਾ ਉਦਘਾਟਨ

ਢਾਕਾ— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਢਾਕਾ ਸਥਿਤ ਭਾਰਤੀ ਹਾਈ ਕਮਿਸ਼ਨ ਵਿਚ ਸੋਮਵਾਰ ਨੂੰ ਨਵੇਂ …