Home / World / ਗਲੋਬਲ ਸਿਟੀਜਨ ਫੈਸਟ ‘ਚ ਬੋਲੇ ਪੀ. ਐੱਮ ਮੋਦੀ, ਕਿਹਾ ਨੌਜਵਾਨਾਂ ਨੇ ਸਵੱਛਤਾ ਅਭਿਆਨ ਨੂੰ ਬਣਾਇਆ ਸਫਲ

ਗਲੋਬਲ ਸਿਟੀਜਨ ਫੈਸਟ ‘ਚ ਬੋਲੇ ਪੀ. ਐੱਮ ਮੋਦੀ, ਕਿਹਾ ਨੌਜਵਾਨਾਂ ਨੇ ਸਵੱਛਤਾ ਅਭਿਆਨ ਨੂੰ ਬਣਾਇਆ ਸਫਲ

2ਮੁੰਬਈ — ਗਲੋਬਲ ਸਿਟੀਜਨ ਫੈਸਟੀਵਲ ‘ਚ ਪੀ. ਐੱਮ. ਮੋਦੀ ਦਿੱਲੀ ਤੋਂ ਵੀਡੀਓ ਕਾਨਫੰਰੇਸਿੰਗ ਦੇ ਜ਼ਰੀਏ ਨੌਜਵਾਨਾਂ ਨੂੰ ਸੰਬੋਧਿਤ ਕੀਤਾ। ਪੀ. ਐੱਮ. ਮੋਦੀ ਨੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਬਾਰਡਰ ਪਾਰ ਦੀ ਸਫਾਈ ਅਤੇ ਕਾਲੇ ਧਨ ‘ਤੇ ਸਫਾਈ ਚੱਲ ਰਹੀ ਹੈ।
ਪੀ. ਐੱਮ. ਮੋਦੀ ਨੇ ਸਵੱਛਤਾ ਅਭਿਆਨ ਦੇ ਬਾਰੇ ‘ਚ ਗੱਲ ਕਰਦੇ ਹੋਏ ਕਿਹਾ ਕਿ ਇਸ ਅਭਿਆਨ ਨੂੰ ਨੌਜਵਾਨਾਂ ਨੇ ਸਫਲ ਬਣਾਇਆ ਹੈ, ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨੇ ਆਪ ਹੱਥਾਂ ‘ ਝਾੜੂ ਫੱੜ ਕੇ ਉਦਾਹਰਣ ਪੇਸ਼ ਕੀਤੀ ਹੈ, ਸਫਾਈ ਅਭਿਆਨ ‘ਚ ਮੋਢੇ ਨਾਲ ਮੋਢਾ ਮਿਲਾ ਕੇ ਸਾਥ ਦੇਣ ਲਈ ਧੰਨਵਾਦ ਕਰਦਾ ਹਾਂ। ਅਗੇ ਵੀ ਤੁਹਾਡੇ ਕੋਲ ਸਹਿਯੋਗ ਦੀ ਉਮੀਦ ਰੱਖਦਾ ਹਾਂ। ਉਨ੍ਹਾਂ ਨੇ ਕਿ ਕੁਪੋਸ਼ਣ ਹੋਵੇ, ਬੇਰੋਜ਼ਗਾਰੀ ਹੋਵੇ, ਭ੍ਰਿਸ਼ਟਾਚਾਰ ਹੋਵੇ, ਅਸਵੱਛਤਾ ਹੋਵੇ, ਇਸ ਦਾ ਸਭ ਤੋਂ ਜ਼ਿਆਦਾ ਅਸਰ ਗਰੀਬਾਂ ‘ਤੇ ਹੀ ਪੈਂਦਾ ਹੈ।

Check Also

4

ਹਨੀਪ੍ਰੀਤ ਦੀ ਭਾਲ ‘ਚ ਪੁਲਿਸ ਵੱਲੋਂ ਨੇਪਾਲ ‘ਚ ਛਾਪੇਮਾਰੀ

ਕਾਠਮਾਂਡੂ : ਡੇਰਾ ਸੱਚਾ ਸੌਦਾ ਪ੍ਰਮੁੱਖ ਰਾਮ ਰਹੀਮ ਦੀ ਮੂੰਹਬੋਲੀ ਧੀ ਹਨੀਪ੍ਰੀਤ ਦੀ ਭਾਲ ਵਿਚ …