Home / World / ਕੇਂਦਰ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਬਹਿਰੀਨ ਦੌਰਾ ਕੱਲ੍ਹ ਤੋਂ

ਕੇਂਦਰ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਬਹਿਰੀਨ ਦੌਰਾ ਕੱਲ੍ਹ ਤੋਂ

7ਨਵੀਂ ਦਿੱਲੀ  : ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਤਿੰਨ ਦਿਵਸੀ ਬਹਿਰੀਨ ਦੌਰਾ ਕੱਲ੍ਹ ਤੋਂ ਸ਼ੁਰੂ ਹੋ ਰਿਹਾ ਹੈ| ਇਸ ਦੌਰੇ ਦੌਰਾਨ ਸ੍ਰੀ ਰਾਜਨਾਥ ਸਿੰਘ ਬਹਿਰੀਨ ਦੇ ਗ੍ਰਹਿ ਮੰਤਰੀ ਨਾਲ ਦੁਵੱਲੀ ਬੈਠਕ ਕਰਨਗੇ ਅਤੇ ਭਾਰਤੀ ਭਾਈਚਾਰੇ ਦੇ ਪ੍ਰਮੁੱਖ ਵਿਅਕਤੀਆਂ ਨਾਲ ਗੱਲਬਾਤ ਵੀ ਕਰਨਗੇ|

Check Also

4

ਰਾਣਾ ਕੇ.ਪੀ ਸਿੰਘ ਨੇ ਸਿੱਖ ਭਾਈਚਾਰੇ ਨੂੰ ਕੀਤਾ ਬੇਇੱਜ਼ਤ : ਸੁਖਬੀਰ ਬਾਦਲ

ਚੰਡੀਗੜ੍ਹ : ਵਿਧਾਨ ਸਭਾ ਵਿਚ ਆਪ ਵਿਧਾਇਕਾਂ ਨੂੰ ਮਾਰਸ਼ਲਾਂ ਵੱਲੋਂ ਸਦਨ ਤੋਂ ਬਾਹਰ ਸੁੱਟੇ ਜਾਣ …