Home / 2016 / August / 18

Daily Archives: August 18, 2016

ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਹੋਏ ਪਤਿਤ!

ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਹੋਏ ਪਤਿਤ!

ਚੰਡੀਗੜ੍ਹ: ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਦੇ ਸਿਰ ਦੇ ਕੇਸ ਕਤਲ ਕਰਨੇ ਪਏ ਹਨ। ਉਨ੍ਹਾਂ ਦੇ ਸਿਰ ਦੀਆਂ ਨਾੜੀਆਂ ਬਲਾਕ ਹੋਣ ਕਾਰਨ ਅਪਰੇਸ਼ਨ ਹੋਇਆ ਹੈ। ਸੂਤਰਾਂ ਮੁਤਾਬਕ ਦਿਮਾਗ ਦੇ ਨੇੜਲੇ ਹਿੱਸੇ ਦੀਆਂ ਨਾੜੀਆਂ ਬਲਾਕ ਹੋਣ ਕਾਰਨ ਗਿਆਨੀ ਮੱਲ ਸਿੰਘ ਦੀ ਮਾਨਸਿਕ ਤੇ ਸਰੀਰਕ ਹਾਲਤ ਪਿਛਲੇ ਦਿਨੀਂ …

Read More »

ਜਬਰਦਸਤ ਧਮਾਕਾ, 3 ਮਰੇ, 3 ਜ਼ਖ਼ਮੀ

ਜਬਰਦਸਤ ਧਮਾਕਾ, 3 ਮਰੇ, 3 ਜ਼ਖ਼ਮੀ

ਨਵੀਂ ਦਿੱਲੀ: ਵੀਰਵਾਰ ਸਵੇਰੇ ਪੂਰਬੀ ਦਿੱਲੀ ਦੇ ਜਗਤਪੁਰੀ ਇਲਾਕੇ ਵਿੱਚ ਇੱਕ ਬੇਕਰੀ ਵਿੱਚ ਜ਼ਬਰਦਸਤ ਵਿਸਫੋਟ ਹੋਇਆ। ਇਸ ਧਮਾਕੇ ਵਿੱਚ ਤਿੰਨ ਮੁਲਾਜ਼ਮਾਂ ਦੀ ਮੌਤ ਹੋ ਗਈ ਤੇ ਤਿੰਨ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਦਿੱਲੀ ਅੱਗ ਬਝਾਊ ਵਿਭਾਗ ਨੂੰ ਸਵੇਰੇ ਪੰਜ ਵੱਜ ਕੇ 20 ਮਿੰਟ ‘ਤੇ ਅਫਲਾਤੂਨ ਬਾਜ਼ਾਰ ਵਿੱਚ ਇੱਕ ਓਵਨ …

Read More »

ਲਾਲ ਕਿਲੇ ਤੋਂ ਝੂਠ ਬੋਲਣ ਲਈ ਕਿਸਾਨਾਂ ਤੋਂ ਮਾਫੀ ਮੰਗਣ ਪ੍ਰਧਾਨ ਮੰਤਰੀ: ਬੀਕੇਯੂ

ਲਾਲ ਕਿਲੇ ਤੋਂ ਝੂਠ ਬੋਲਣ ਲਈ ਕਿਸਾਨਾਂ ਤੋਂ ਮਾਫੀ ਮੰਗਣ ਪ੍ਰਧਾਨ ਮੰਤਰੀ: ਬੀਕੇਯੂ

ਚੰਡੀਗੜ : ਭਾਰਤੀ ਕਿਸਾਨ ਯੂਨੀਅਨ ਦੇ ਕੌਮੀਂ ਪ੍ਰਧਾਨ ਅਤੇ ਸਾਬਕਾ ਐਮ ਪੀ ਭੁਪਿੰਦਰ ਸਿੰਘ ਮਾਨ ਅਤੇ ਪੰਜਾਬ ਪ੍ਰਧਾਨ ਬਲਦੇਵ ਸਿੰਘ ਮੀਆਂਪੁਰ ਨੇ ਆਪਣੇ ਬਿਆਨ ਵਿੱਚ ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਕਿਸਾਨਾਂ ਕੋਲੋਂ ਮਾਫੀ ਮੰਗਣ ਲਈ ਕਿਹਾ ਹੈ | 15 ਅਗਸਤ ਦੇ ਆਪਣੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਇਹ ਕਿਹਾ …

Read More »

ਸਾਕਸ਼ੀ ਮਲਿਕ ਨੇ ਜਿੱਤਿਆ ਭਾਰਤੀਆਂ ਦਾ ਦਿੱਲ

ਸਾਕਸ਼ੀ ਮਲਿਕ ਨੇ ਜਿੱਤਿਆ ਭਾਰਤੀਆਂ ਦਾ ਦਿੱਲ

ਚੰਡੀਗੜ : ਪਛਿਲੇ ਦਨਾਂ ਤੋਂ ਭਾਰਤੀ ਦਲ ਰਓਿ ਓਲੰਪਕਿ ‘ਚ ਕੋਈ ਖਾਸ ਪ੍ਰਦਰਸ਼ਨ ਨਹੀਂ ਕਰ ਸਕਆਿ ਪਰ ਦੇਰ ਰਾਤ ਭਾਰਤ ਦੀ ਮਹਾਨ ਖਡਾਰਨ ਸਾਕਸ਼ੀ ਮਲਕਿ ਨੇ ਕੁਸ਼ਤੀ ਚ ਭਾਰਤ ਨੂੰ ਪਹਲਾ ਮੈਡਲ ਦਵਾਇਆ ਜਦੋਂ ਰਾਤ ਮੈੱਚ ਦੇ ਨਤੀਜੇ ਆਏ ਤਾਂ ਹਰ ਭਾਰਤੀ ਨੇ ਖੁਸ਼ੀ ਮਨਾਈ। ਪੂਰੇ ਭਾਰਤ ਨੇ ਸਾਕਸ਼ੀ ਮਲਿਕ  …

Read More »

After years of war, Afghans wary to talk of mental health

After years of war, Afghans wary to talk of mental health

KABUL, Afghanistan (AP) – Soheila Hashemi has hardly slept since a suicide bomber targeted a rally in the Afghan capital last month, killing more than 80 people and wounding scores in the deadliest attack in Kabul since the war with the Taliban began 15 years ago. She is tormented by …

Read More »

Romance novellas by women in Nigeria challenge traditions

Romance novellas by women in Nigeria challenge traditions

KANO, Nigeria (AP) – Nestled among vegetables, plastic kettles and hand-dyed fabric in market stalls are the signs of a feminist revolution: Piles of poorly printed books by women that advocate forcefully against conservative Muslim traditions such as child marriage and quick divorce. They are part of a flourishing literary …

Read More »

When Digvijay Singh talked about ‘India occupied Kashmir’

When Digvijay Singh talked about ‘India occupied Kashmir’

New Delhi: A slip of of tongue from Congress leader Digvijay Singh on the issue of Kashmir and Balochistan led to a controversy on Thursday. Speaking to the mediapserons, the senior Congress leader said, “Prime Minister Narendra Modi is more concerned about Pakistan-occupied Kashmir, Balochistan, but is not willing to …

Read More »

Asked to pay Rs 50 lakh, get ticket for wife: AAP founder member

Asked to pay Rs 50 lakh, get ticket for wife: AAP founder member

Paviter Singh, one of the five Aam Aadmi Party national council members from Punjab, claims that the AAP’s state affairs in-charge, Sanjay Singh, and national organisation building head, Durgesh Pathak, demanded Rs 50 lakh from him for assembly election ticket to his wife. His wife, Lakhvinder Kaur, is joint secretary …

Read More »