Home / World / ਰੂਸ ਨੇ ਕਰੀਮੀਆ ‘ਚ ਏਅਰ ਮਿਜ਼ਾਈਲਾਂ ਕੀਤੀ ਤਾਇਨਾਤ

ਰੂਸ ਨੇ ਕਰੀਮੀਆ ‘ਚ ਏਅਰ ਮਿਜ਼ਾਈਲਾਂ ਕੀਤੀ ਤਾਇਨਾਤ

4ਮਾਸਕੋ : ਰੂਸ ਨੇ ਕਰੀਮੀਆ ‘ਚ ਵਿਕਸਿਤ ਐਸ 400 ਏਅਰ ਡਿਫੈਂਸ ਮਿਜ਼ਾਈਲ ਪ੍ਰਣਾਲੀ ਤਾਇਨਾਤ ਕਰ ਦਿੱਤੀ ਹੈ। ਇਹ ਖਬਰ ਰੂਸ ਦੀ ਸਮਾਚਾਰ ਏਜੰਸੀ ਨੇ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਦਿੱਤੀ ਹੈ। ਮਿਜ਼ਾਈਲ ਰੱਖਿਆ ਪ੍ਰਣਾਲੀ ਦੀ ਤਾਇਨਾਤੀ ਦਾ ਐਲਾਨ ਉੱਤਰੀ ਕਰੀਮੀਆ ‘ਚ ਯੂਕਰੇਨੀ ਵਿਦਰੋਹੀ ਸੰਗਠਨਾਂ ਅਤੇ ਰੂਸੀ ਸੈਨਿਕਾਂ ਦੇ ਸੰਘਰਸ਼ ਤੋਂ ਬਾਅਦ ਰਾਸ਼ਟਰਪਤੀ ਪੁਤਿਨ ਦੀ ਮਦਦ ਦੇ ਭਰੋਸੇ ਤੋਂ ਬਾਅਦ ਕੀਤੀ ਗਈ ਹੈ। ਯੂਕਰੇਨ ਨੇ ਉੱਤਰੀ ਕਰੀਮੀਆ ‘ਚ ਰੂਸੀ ਸੈਨਿਕਾਂ ਦੇ ਨਾਲ ਸੰਘਰਸ਼ ਦਾ ਖੰਡਨ ਕੀਤਾ ਸੀ।

Check Also

4

ਸੀਨੀਅਰ ਕਾਂਗਰਸੀ ਨੇਤਾ ਵਿਦਿਆ ਸਟੋਕਸ ਫੋਰਟਿਸ ਹਸਪਤਾਲ ‘ਚ ਦਾਖਲ

ਚੰਡੀਗੜ੍ਹ – ਕਾਂਗਰਸ ਦੀ ਸੀਨੀਅਰ ਨੇਤਾ ਵਿਦਿਆ ਸਟੋਕਸ ਨੂੰ ਫੋਰਟਿਸ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ …