Home / World / ਸੰਗਰੂਰ ‘ਚ ਨਕਲੀ ਨੋਟ ਛਾਪਣ ਵਾਲੇ 4 ਵਿਅਕਤੀ ਨੂੰ ਪੁਲਿਸ ਨੇ ਕੀਤਾ ਕਾਬੂ

ਸੰਗਰੂਰ ‘ਚ ਨਕਲੀ ਨੋਟ ਛਾਪਣ ਵਾਲੇ 4 ਵਿਅਕਤੀ ਨੂੰ ਪੁਲਿਸ ਨੇ ਕੀਤਾ ਕਾਬੂ

ਸੰਗਰੂਰ ‘ਚ ਨਕਲੀ ਨੋਟ ਛਾਪਣ ਵਾਲੇ 4 ਵਿਅਕਤੀ ਨੂੰ ਪੁਲਿਸ ਨੇ ਕੀਤਾ ਕਾਬੂ

3ਸੰਗਰੂਰ : ਸੰਗਰੂਰ ‘ਚ ਪੁਲਿਸ ਨੇ 2000 ਹਜ਼ਾਰ ਰੁਪਏ ਦੇ ਨਕਲੀ ਨੋਟ ਛਾਪਣ ਦੇ ਦੋਸ਼ ਹੇਠ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਇਹਨਾਂ ਕੋਲੋਂ ਪੁਲਿਸ ਨੇ ਨਕਲੀ ਨੋਟ ਅਤੇ ਪ੍ਰਿੰਟਰ ਆਦਿ ਵੀ ਕਬਜ਼ੇ ਵਿਚ ਲੈ ਲਏ ਹਨ| ਪੁਲਿਸ ਨੇ ਇਸ ਸਬੰਧੀ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਹੈ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …