Home / Community-Events / ਸਿਟੀ ਆਫ ਐਡਮਿੰਟਨ ਦਾ ਸਟਾਫ ਨਵੀ ਇਮਾਰਤ ਵਿਚ ਤਬਦੀਲ

ਸਿਟੀ ਆਫ ਐਡਮਿੰਟਨ ਦਾ ਸਟਾਫ ਨਵੀ ਇਮਾਰਤ ਵਿਚ ਤਬਦੀਲ

ਸਿਟੀ ਆਫ ਐਡਮਿੰਟਨ ਦਾ ਸਟਾਫ ਨਵੀ ਇਮਾਰਤ ਵਿਚ ਤਬਦੀਲ

the-city-of-edmonton-will-take-possession-of-the-first-phase1ਐਡਮਿੰਟਨ (ਰਘਵੀਰ ਬਲਸਪੁਰੀ) ਐਡਮਿੇੰਨ ਦੇ ਸਿਟੀ ਸਟਾਫ ਨੂੰ ਨਵੀ ਇਮਾਰਤ ਵਿਚ ਤਬਦੀਲ ਕਰ ਦਿੱਤਾ ਗਿਆ ਜੋ ਕਿ 104 ਐਵਨਿਉ  ਅਤੇ 101 ਸਟਰੀਟ ਤੇ ਸਥਿਤ ਹੈ।ਇਸ 29 ਮਜਲ ਵਾਲੀ ਦਫਤਰੀ ਇਮਾਰਤ ਦੇ 2-19 ਵੀ ਮੰਜਿਲ ਤੱਕ ਦਫਤਰ ਹੋਣਗੇ ਚੌਥੇ ਮਹੱਲੇ ਤੇ ਪ੍ਰਾਈਵੇਟ ਡੇ ਕੇਅਰ ਤੋ ਇਲਾਵਾ ਇਲਾਵਾ ਮਕਨੀਕਲ ਯੂਨਿਟ ਵੀ ਹਨ। ਹੁਣ ਨਵੀ ਬਣੀ ਇਮਾਰਤ ਵਿਚ ਤਕਰੀਬਨ 200 ਵਰਕਰਾਂ ਨੂੰ ਆਫਿਸ ਮਿਲੇ ਹਨ ਤੇ ਬਾਕੀ ਸਟਾਫ ਵੀ ਜਲਦੀ ਹੀ ਤਬਦੀਲ ਕਰ ਦਿੱਤਾ ਜਾਵੇਗਾ।ਅਜੇ 10% ਵਰਕਰਾਂ ਦੇ ਕੋਲ ਡੈਸਕ ਨਹੀ ਹਨ।ਉਹ ਅਜੇ ਇਸ ਦਫਤਰ ਵਿਚ ਮੀਟਿੰਗਾਂ ਹੀ ਕਰ ਰਹੇ ਹਨ।ਸਿਟੀ ਦੇ ਬੁਲਾਰੇ ਨੇ ਕਿਹਾ ਕਿ ਇਹ ਇਕ ਬਹੁਤ ਹੀ ਵੱਡੀ ਤਬਦੀਲੀ ਹੈ।ਸਾਡੇ ਪਹਿਲੇ ਦਫਤਰ ਵਿਚ ਉਹੀ ਪੁਰਾਣੇ ਡੈਸਕ ਤੇ ਛੋਟੇ ਮੀਟਿੰਗ ਰੂਮ ਹਨ। ਨਵੀ ਇਮਾਰਤ ਵਿਚ ਨਵੀ ਕੌਫੀ ਪਾਲਸੀ ਲਾਗੂ ਕਰਾਗੇ ਜਿਸ ਵਿਚ ਸਿਟੀ ਵੱਲੋ ਮਸੀਨ ਹੀ ਦਿੱਤੀ ਜਵਾੇਗੀ ਨਾ ਕਿ ਕਾਫੀ ਵੀ ਪਹਿਲੇ ਦਫਤਰ ਵਿਚ ਕੁਝ ਕੁ ਵਿਭਾਗਾਂ ਦੇ ਮੁਲਾਜਮਾਂ ਨੂੰ ਸਰਕਾਰ ਵੱਲੋ ਕਾਫੀ ਸਪਲਾਈ ਕੀਤੀ ਜਾਦੀ ਸੀ।ਹੁਣ ਸਾਰਿਆ ਲਈ ਖੁੱਲੀ ਡੁੱਲੀ ਕਿਚਨ ਵੀ ਬਣੀ ਹੋਈਹੈ।ਇਹ ਨਵੀ ਇਮਾਰਤ ਨੂੰ ਬਣਾਉਣ ਦੇ ਲਈ 300 ਮਿਲੀਅਨ ਦਾ ਖਰਚ ਹੋਇਆ ਹੈ,ਹੁਣ ਇਹਨਾ ਨਵੇ ਦਫਤਰਾਂ ਵਿਚ ਐਚ.ਐਸ.ਬੀ.ਸੀ,ਸਕੋਸੀਆਂ ਪਲੇਸ,ਸੀ.ਐਨ ਟਾਵਰ,ਸੈਚਰੀ ਪਲੇਸ,ਕੈਸਰੀ ਹਾਲ ਵਿਚੋ 2000 ਦੇ ਕਰੀਬ ਵਰਕਰ ਆ ਰਹੇ ਹਨ।

Check Also

Himachal Mitra Mandal organized “Dhaam”

Himachal Mitra Mandal organized “Dhaam”

Himachal Mitra Mandal organized “Dhaam” Edmonton (ATB): The Himachal Mitra Mandal Association Edmonton, Alberta, organized …