Home / World / ਲਾਲੂ ਯਾਦਵ ਦੀ ਬੇਟੀ ਮੀਸਾ ਭਾਰਤੀ ਦੇ 3 ਟਿਕਾਣਿਆਂ ‘ਤੇ ਈ.ਡੀ ਵੱਲੋਂ ਛਾਪੇਮਾਰੀ

ਲਾਲੂ ਯਾਦਵ ਦੀ ਬੇਟੀ ਮੀਸਾ ਭਾਰਤੀ ਦੇ 3 ਟਿਕਾਣਿਆਂ ‘ਤੇ ਈ.ਡੀ ਵੱਲੋਂ ਛਾਪੇਮਾਰੀ

ਲਾਲੂ ਯਾਦਵ ਦੀ ਬੇਟੀ ਮੀਸਾ ਭਾਰਤੀ ਦੇ 3 ਟਿਕਾਣਿਆਂ ‘ਤੇ ਈ.ਡੀ ਵੱਲੋਂ ਛਾਪੇਮਾਰੀ

1ਨਵੀਂ ਦਿੱਲੀ  : ਸੀ.ਬੀ.ਆਈ ਵੱਲੋਂ ਕੱਲ੍ਹ ਲਾਲੂ ਯਾਦਵ ਦੇ 12 ਟਿਕਾਣਿਆਂ ਉਤੇ ਛਾਪੇਮਾਰੀ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਉਸ ਦੀ ਬੇਟੀ ਮੀਸਾ ਭਾਰਤੀ ਦੇ ਦਿੱਲੀ ਸਥਿਤ 3 ਫਾਰਮ ਹਾਊਸਾਂ ਉਤੇ ਛਾਪੇਮਾਰੀ ਗਈ ਅਤੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਗਈ|
ਦੱਸਣਯੋਗ ਹੈ ਕਿ ਈ.ਡੀ ਵੱਲੋਂ ਇਹ ਛਾਪੇਮਾਰੀ ਬੇਨਾਮੀ ਸੰਪੰਤੀ ਅਤੇ ਕਾਲੇ ਧਨ ਨੂੰ ਸਫੇਦ ਕਰਨ ਦੇ ਮਾਮਲੇ ਵਿਚ ਕੀਤੀ ਗਈ ਹੈ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …