Home / World / ਰਾਹੁਲ ਦੀ ਸਹਿਣਸ਼ੀਲਤਾ ਅਤੇ ਦ੍ਰਿੜ੍ਹਤਾ ‘ਤੇ ਮੈਨੂੰ ਮਾਣ : ਸੋਨੀਆ ਗਾਂਧੀ

ਰਾਹੁਲ ਦੀ ਸਹਿਣਸ਼ੀਲਤਾ ਅਤੇ ਦ੍ਰਿੜ੍ਹਤਾ ‘ਤੇ ਮੈਨੂੰ ਮਾਣ : ਸੋਨੀਆ ਗਾਂਧੀ

ਰਾਹੁਲ ਦੀ ਸਹਿਣਸ਼ੀਲਤਾ ਅਤੇ ਦ੍ਰਿੜ੍ਹਤਾ ‘ਤੇ ਮੈਨੂੰ ਮਾਣ : ਸੋਨੀਆ ਗਾਂਧੀ

ਨਵੀਂ ਦਿੱਲੀ – ਰਾਹੁਲ ਗਾਂਧੀ ਦੀ ਤਾਜਪੋਸ਼ੀ ਮੌਕੇ ਸੋਨੀਆ ਗਾਂਧੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਮੈਨੂੰ ਰਾਹੁਲ ਗਾਂਧੀ ਦੀ ਸਹਿਣਸ਼ੀਲਤਾ ਅਤੇ ਦ੍ਰਿੜ੍ਹਤਾ ਉਤੇ ਮਾਣ ਹੈ| ਉਨ੍ਹਾਂ ਕਿਹਾ ਕਿ ਰਾਹੁਲ ਨੇ ਜਿਹੜਾ ਹਮਲਾ ਸਹਿਣ ਕੀਤਾ ਹੈ ਉਹ ਉਸ ਨਾਲ ਹੋਰ ਮਜਬੂਤ ਬਣੇਗਾ|
ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਵੀ ਆਪਣੇ ਅਸੂਲਾਂ ਉਤੇ ਟਿਕਿਆ ਰਹਿਣਾ ਹੋਵੇਗਾ| ਉਨ੍ਹਾਂ ਕਿਹਾ ਕਿ ਸੱਤਾ, ਸੋਹਰਤ ਅਤੇ ਸਵਾਰਥ ਸਾਡਾ ਮਕਸਦ ਨਹੀਂ ਹੈ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …