Home / World / ਰਵੀਨ ਠੁਕਰਾਲ ਬਣੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ

ਰਵੀਨ ਠੁਕਰਾਲ ਬਣੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ

ਰਵੀਨ ਠੁਕਰਾਲ ਬਣੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ

1ਚੰਡੀਗੜ੍ਹ : ਰਵੀਨ ਠੁਕਰਾਲ ਨੂੰ ਮੁੱਖ ਮੰਤਰੀ ਦਾ ਮੀਡੀਆ ਸਲਾਹ ਨਿਯੁਕਤ ਕੀਤਾ ਗਿਆ ਹੈ| ਉਨ੍ਹਾਂ ਨੂੰ ਰਾਜ ਮੰਤਰੀ ਦਾ ਦਰਜਾ ਦਿੱਤਾ ਗਿਆ ਹੈ| ਉਹ ਕੱਲ੍ਹ ਨੂੰ ਆਪਣਾ ਅਹੁਦਾ ਸੰਭਾਲਣਗੇ| ਜ਼ਿਕਰਯੋਗ ਹੈ ਕਿ 52 ਸਾਲਾ ਰਵੀਨ ਠੁਕਰਾਲ ਦਾ ਮੀਡੀਆ ਖੇਤਰ ਵਿਚ ਲੰਬਾ ਅਨੁਭਵ ਹੈ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …