Home / World / ਮੋਦੀ ਸਰਕਾਰ ਨੇ 3500 ਕਰੋੜ ਦੀ ਬੇਨਾਮੀ ਸੰਪੰਤੀ ਨੂੰ ਕੀਤਾ ਜ਼ਬਤ

ਮੋਦੀ ਸਰਕਾਰ ਨੇ 3500 ਕਰੋੜ ਦੀ ਬੇਨਾਮੀ ਸੰਪੰਤੀ ਨੂੰ ਕੀਤਾ ਜ਼ਬਤ

ਮੋਦੀ ਸਰਕਾਰ ਨੇ 3500 ਕਰੋੜ ਦੀ ਬੇਨਾਮੀ ਸੰਪੰਤੀ ਨੂੰ ਕੀਤਾ ਜ਼ਬਤ

ਨਵੀੱ ਦਿੱਲੀ : ਮੋਦੀ ਸਰਕਾਰ ਨੇ ਪਿਛਲੇ ਇੱਕ ਸਾਲ ਦੌਰਾਨ ਬੇਨਾਮੀ ਸੰਪੰਤੀ ਖਿਲਾਫ ਵੱਡੀ ਕਾਰਵਾਈ ਕੀਤੀ ਹੈ| ਸਾਲ ਭਰ ਦੌਰਾਨ ਸਰਕਾਰ ਨੇ 3500 ਕਰੋੜ ਤੋਂ ਵੱਧ ਦੀ ਸੰਪੰਤੀ ਨੂੰ ਜ਼ਬਤ ਕੀਤਾ ਹੈ|
ਇਸ ਸਬੰਧੀ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਟਲੀ ਨੇ ਕਿਹਾ ਕਿ ਇਨਕਮ ਟੈਕਸ ਵਿਭਾਗ ਵੱਲੋਂ 900 ਤੋਂ ਵੱਧ ਸੰਪੰਤੀ ਦੇ ਮਾਮਲਿਆਂ ਵਿਚ ਅਸਥਾਈ ਅਟੈਚਮੈਂਟ ਨੋਟਿਸ ਜਾਰੀ ਕੀਤਾ ਗਿਆ ਹੈ| ਇਸ ਅਟੈਚਮੈਂਨ ਵਿਚ ਜ਼ਮੀਨ ਤੋਂ ਇਲਾਵਾ ਦੁਕਾਨਾਂ, ਗਹਿਣੇ ਆਦਿ ਪੈਸੇ ਸ਼ਾਮਿਲ ਹਨ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …