Home / World / ਮੁੰਬਈ ਬਲਾਸਟ ਕੇਸ : ਅਬੂ ਸਲੇਮ ਸਣੇ 7 ਦੋਸ਼ੀਆਂ ਨੂੰ 16 ਜੂਨ ਨੂੰ ਸੁਣਾਈ ਜਾਵੇਗੀ ਸਜ਼ਾ

ਮੁੰਬਈ ਬਲਾਸਟ ਕੇਸ : ਅਬੂ ਸਲੇਮ ਸਣੇ 7 ਦੋਸ਼ੀਆਂ ਨੂੰ 16 ਜੂਨ ਨੂੰ ਸੁਣਾਈ ਜਾਵੇਗੀ ਸਜ਼ਾ

ਮੁੰਬਈ ਬਲਾਸਟ ਕੇਸ : ਅਬੂ ਸਲੇਮ ਸਣੇ 7 ਦੋਸ਼ੀਆਂ ਨੂੰ 16 ਜੂਨ ਨੂੰ ਸੁਣਾਈ ਜਾਵੇਗੀ ਸਜ਼ਾ

1ਨਵੀਂ ਦਿੱਲੀ : ਮੁੰਬਈ ਵਿਚ 1993 ਵਿਚ ਹੋਏ ਸੀਰੀਅਲ ਬੰਬ ਧਮਾਕਿਆਂ ਦੇ ਮਾਮਲੇ ਵਿਚ ਸਪੈਸ਼ਲ ਟਾਡਾ ਅਦਾਲਤ ਨੇ ਅੱਜ ਐਲਾਨ ਕੀਤਾ ਕਿ ਅੰਡਰਵਰਲਡ ਡਾਨ ਅਬੂ ਸਲੇਮ ਸਮੇਤ 7 ਦੋਸ਼ੀਆਂ ਨੂੰ ਸਜ਼ਾ 16 ਜੂਨ ਨੂੰ ਸੁਣਾਈ ਜਾਵੇਗੀ| ਦੱਸਣਯੋਗ ਹੈ ਕਿ 12 ਥਾਵਾਂ ਉਤੇ ਹੋਏ ਧਮਾਕਿਆਂ ਵਿਚ 257 ਲੋਕਾਂ ਦੀ ਮੌਤ ਹੋ ਗਈ ਸੀ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …