Home / World / ਮੁੰਬਈ ਦੇ ਪੱਬ ‘ਚ ਲੱਗੀ ਅੱਗ ,15 ਲੋਕਾਂ ਦੀ ਮੌਤ,ਪੱਬ ਮਾਲਿਕ ਦੇ ਖਿਲਾਫ ਕੇਸ ਦਰਜ

ਮੁੰਬਈ ਦੇ ਪੱਬ ‘ਚ ਲੱਗੀ ਅੱਗ ,15 ਲੋਕਾਂ ਦੀ ਮੌਤ,ਪੱਬ ਮਾਲਿਕ ਦੇ ਖਿਲਾਫ ਕੇਸ ਦਰਜ

ਮੁੰਬਈ ਦੇ ਪੱਬ ‘ਚ ਲੱਗੀ ਅੱਗ ,15 ਲੋਕਾਂ ਦੀ ਮੌਤ,ਪੱਬ ਮਾਲਿਕ ਦੇ ਖਿਲਾਫ ਕੇਸ ਦਰਜ

ਮੁੰਬਈ : ਬੀਤੀ ਰਾਤ ਮੁੰਬਈ ਦੇ ਇੱਕ ਪਬ ਵਿੱਚ ਭਿਆਨਕ ਅੱਗ ਲੱਗਣ ਨਾਲ 15 ਲੋਕਾਂ ਦੀ ਮੌਤ ਹੋ ਗਈ ,ਜਦ ਕਿ 15 ਲੋਕ ਜਖ਼ਮੀ ਹੋ ਗਏ। ਅੱਗ ਦੇਰ ਰਾਤ ਕਰੀਬ 12 ਵਜੇ ਲੱਗੀ। ਫਾਇਰ ਬ੍ਰਿਗੇਡ ਦੀਆਂ ਦਰਜਨ ਗੱਡੀਆਂ ਦੀ ਮਦਦ ਨਾਲ ਅੱਗ ਉੱਤੇ ਕਾਬੂ ਪਾ ਲਿਆ ਗਿਆ ਹੈ। ਮਰਨ ਵਾਲਿਆਂ ਵਿੱਚ 12 ਔਰਤਾਂ ਜਦੋਂ ਕਿ 3 ਵਿਅਕਤੀ ਸਨ , ਅੱਗ ਲੱਗਣ ਦੇ ਕਾਰਣਾਂ ਦੀ ਜਾਂਚ ਕੀਤੀ ਜਾ ਰਹੀ ਹੈ ,ਪਰ ਸ਼ੁਰੂਆਤੀ ਜਾਣਕਾਰੀ ਦੇ ਮੁਤਾਬਕ ਸ਼ਾਰਟ ਸ਼ਰਕਿਟ ਦੇ ਕਾਰਨ ਅੱਗ ਲੱਗੀ। ਮਾਮਲੇ ਵਿੱਚ ਪੁਲਿਸ ਨੇ ਪੱਬ ਮਲਿਕ ਦੇ ਖਿਲਾਫ ਮਾਮਲਾ ਦਰਜ ਕੀਤੀ ਹੈ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …