Home / Punjabi News / ਭਾਰਤ – ਥੋੜੀ ਰਾਹਤ ਭਰੀ ਖ਼ਬਰ – 24 ਘੰਟਿਆਂ

ਭਾਰਤ – ਥੋੜੀ ਰਾਹਤ ਭਰੀ ਖ਼ਬਰ – 24 ਘੰਟਿਆਂ

ਭਾਰਤ – ਥੋੜੀ ਰਾਹਤ ਭਰੀ ਖ਼ਬਰ – 24 ਘੰਟਿਆਂ

ਦਿੱਲੀ – ਭਾਰਤ ਵਿੱਚ ਕਰੋਨਾਵਾਇਰਸ ਦੇ ਰੋਜ਼ਾਨਾ ਦੇ ਅੰਕੜਿਆਂ ‘ਚ ਅੱਜ ਥੋੜ੍ਹੀ ਗਿਰਾਵਟ ਦੇਖਣ ਨੂੰ ਮਿਲੀ । ਬੀਤੇ 24 ਘੰਟਿਆਂ ‘ਚ ਕੋਵਿਡ- 19 ਦੇ 3 ਲੱਖ 29 ਹਜ਼ਾਰ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਹੀ ਦੇਸ਼ ਵਿੱਚ ਕਰੋਨਾ ਪ੍ਰਭਾਵਿਤ ਲੋਕਾਂ ਦਾ ਅੰਕੜਾ 2 ,29, 92, 517 ਹੋ ਗਿਆ ਹੈ।
ਸਿਹਤ ਮੰਤਰਾਲੇ ਦੇ ਜਾਰੀ ਕੀਤੇ ਅੰਕੜਿਆਂ ‘ਚ ਪਿਛਲੇ 24 ਘਮਟਿਆਂ ‘ਚ ਕੁੱਲ 3,29,942 ਕੇਸ ਸਾਹਮਣੇ ਆਏ ਹਨ ਅਤੇ 3876 ਲੋਕਾਂ ਦੀ ਮੌਤ ਹੋ ਗਈ ਹੈ। ਹੁਣ ਤੱਕ ਕਰੋਨਾ ਪੀੜਤ ਮ੍ਰਿਤਕਾਂ ਦੀ ਸੰਖਿਆ 2, 49 992 ਹੋ ਗਈ ਹੈ।
ਅੰਕੜਿਆਂ ਮੁਤਾਬਿਕ ਹੁਣ ਤੱਕ 1 90 27 304 ਲੋਕ ਕਰੋਨਾ ਪਾਜਿਟਿਵ ਹੋਣ ਤੋਂ ਬਾਅਦ ਠੀਕ ਹੋ ਚੁੱਕੇ ਹਨ, ਜਦਕਿ ਮੌਤ ਦਰ 1.09 ਪ੍ਰਤੀਸ਼ਤ ਹੈ।
ਮੌਤ ਦਰ ਨੂੰ ਲੈ ਕੇ ਲਗਾਤਾਰ ਸਵਾਲ ਖੜੇ ਹੋ ਰਹੇ ਹਨ ਕਿ ਸਰਕਾਰ ਅਸਲ ਅੰਕੜਿਆਂ ਨੂੰ ਲੁਕੋ ਰਹੀ ਹੈ।


Source link

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …