Home / Punjabi News / ਭਾਜਪਾ ਵੋਟਰਾਂ ‘ਚ ਫੈਲਾ ਰਹੀ ਹੈ ਡਰ ਦਾ ਮਾਹੌਲ : ਮਹਿਬੂਬਾ

ਭਾਜਪਾ ਵੋਟਰਾਂ ‘ਚ ਫੈਲਾ ਰਹੀ ਹੈ ਡਰ ਦਾ ਮਾਹੌਲ : ਮਹਿਬੂਬਾ

ਭਾਜਪਾ ਵੋਟਰਾਂ ‘ਚ ਫੈਲਾ ਰਹੀ ਹੈ ਡਰ ਦਾ ਮਾਹੌਲ : ਮਹਿਬੂਬਾ

ਸ਼੍ਰੀਨਗਰ— ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਚੇਅਰਪਰਸਨ ਮਹਿਬੂਬਾ ਮੁਫ਼ਤੀ ਨੇ ਭਾਜਪਾ ‘ਤੇ ਰਾਸ਼ਟਰੀ ਸੁਰੱਖਿਆ ਦੇ ਨਾਂ ‘ਤੇ ਡਰ ਦਾ ਮਾਹੌਲ ਪੈਦਾ ਕਰਨ ਦਾ ਦੋਸ਼ ਲਗਾਇਆ ਹੈ। ਨਾਲ ਹੀ ਮੁਫ਼ਤੀ ਨੇ ਇਹ ਵੀ ਕਿਹਾ ਕਿ ਭਾਜਪਾ ਲੋਕ ਸਭਾ ਚੋਣ ਜਿੱਤਣ ਲਈ ਬਾਲਾਕੋਟ ਵਰਗੇ ਇਕ ਹੋਰ ਹਮਲੇ ਦੀ ਤਿਆਰੀ ਕਰ ਰਹੀ ਹੈ। ਮਹਿਬੂਬਾ ਨੇ ਇਕ ਟਵੀਟ ‘ਚ ਕਿਹਾ,”ਅਜਿਹਾ ਲੱਗ ਰਿਹਾ ਹੈ ਕਿ ਸਾਡੇ ਜਵਾਨਾਂ ਦੀ ਕੁਰਬਾਨੀ ਦਾ ਨਾਜਾਇਜ਼ ਲਾਭ ਚੁੱਕ ਕੇ ਅਤੇ ਵੋਟਰਾਂ ਦੇ ਧਰੁਵੀਕਰਨ ਨਾਲ ਭਾਜਪਾ ਨੂੰ ਮਦਦ ਨਹੀਂ ਮਿਲੀ ਹੈ। ਅਜਿਹੇ ‘ਚ ਉਹ (ਭਾਜਪਾ ਵਾਲੇ) ਇਕ ਹੋਰ ਬਾਲਾਕੋਟ ਹਮਲੇ ਦੀ ਗੱਲ ਉਛਾਲ ਕੇ ਰਾਸ਼ਟਰੀ ਸੁਰੱਖਿਆ ਦਾ ਮਸਲਾ ਡਰ ਦਾ ਮਾਹੌਲ ਪੈਦਾ ਕਰਨ ‘ਚ ਕਰ ਰਹੇ ਹਨ।”

Check Also

ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਜਹਾਜ਼ ਜੈਸਲਮੇਰ ’ਚ ਹਾਦਸੇ ਦਾ ਸ਼ਿਕਾਰ

ਜੈਸਲਮੇਰ, 25 ਅਪਰੈਲ ਭਾਰਤੀ ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਏਅਰਕ੍ਰਾਫਟ ਅੱਜ ਜੈਸਲਮੇਰ ਜ਼ਿਲ੍ਹੇ ਵਿਚ ਹਾਦਸੇ …