Home / World / ਪਰਦੁਮਨ ਹੱਤਿਆ ਮਾਮਲਾ : ਕੰਡਕਟਰ ਅਸ਼ੋਕ ਨੂੰ ਮਿਲੀ ਜ਼ਮਾਨਤ

ਪਰਦੁਮਨ ਹੱਤਿਆ ਮਾਮਲਾ : ਕੰਡਕਟਰ ਅਸ਼ੋਕ ਨੂੰ ਮਿਲੀ ਜ਼ਮਾਨਤ

ਪਰਦੁਮਨ ਹੱਤਿਆ ਮਾਮਲਾ : ਕੰਡਕਟਰ ਅਸ਼ੋਕ ਨੂੰ ਮਿਲੀ ਜ਼ਮਾਨਤ

1ਨਵੀਂ ਦਿੱਲੀ – ਪਰਦੁਮਨ ਕਤਲ ਕੇਸ ਮਾਮਲੇ ਵਿਚ ਕੰਡਕਟਰ ਅਸ਼ੋਕ ਨੂੰ ਅੱਜ ਗੁਰੂਗ੍ਰਾਮ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ| ਉਸ ਨੂੰ ਪਰਦੁਮਨ ਹੱਤਿਆ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ| ਪਰ ਇਸ ਦੌਰਾਨ ਸੀ.ਬੀ.ਆਈ ਨੇ ਇਸ ਕੇਸ ਦੀ ਗੁੱਥੀ ਸੁਲਝਾਉਂਦਿਆਂ ਸਕੂਲ ਦੇ ਹੀ 11ਵੀਂ ਜਮਾਤ ਦੇ ਵਿਦਿਆਰਥੀ ਨੂੰ ਗ੍ਰਿਫਤਾਰ ਕੀਤਾ ਸੀ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …