Home / Punjabi News / ਤਿਹਾੜ ਜੇਲ੍ਹ ’ਚ ਬੰਦ ਕਿਸਾਨਾਂ ਦੀ ਵਿਥਿਆ ਆਪਣੀਆਂ ਲੱਤਾਂ ’ਤੇ ਲਿਖੀ: ਮਨਦੀਪ ਪੁਨੀਆ

ਤਿਹਾੜ ਜੇਲ੍ਹ ’ਚ ਬੰਦ ਕਿਸਾਨਾਂ ਦੀ ਵਿਥਿਆ ਆਪਣੀਆਂ ਲੱਤਾਂ ’ਤੇ ਲਿਖੀ: ਮਨਦੀਪ ਪੁਨੀਆ

ਤਿਹਾੜ ਜੇਲ੍ਹ ’ਚ ਬੰਦ ਕਿਸਾਨਾਂ ਦੀ ਵਿਥਿਆ ਆਪਣੀਆਂ ਲੱਤਾਂ ’ਤੇ ਲਿਖੀ: ਮਨਦੀਪ ਪੁਨੀਆ

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 4 ਫਰਵਰੀ

ਸਿੰਘੂ ਬਾਰਡਰ ਤੋਂ ਪੱਤਰਕਾਰੀ ਕਰਦੇ ਹੋਏ ਦਿੱਲੀ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਪੱਤਰਕਾਰ ਮਨਦੀਪ ਪੁਨੀਆ ਨੇ ਰਿਹਾਈ ਮਗਰੋਂ ਜੇਲ੍ਹ ਜਾਣ ਨੂੰ ਵੀ ਪੱਤਰਕਾਰੀ ਦਾ ਇਕ ਤਜਰਬਾ ਮੰਨਿਆ ਤੇ ਕਿਹਾ ਕਿ ਉਸ ਨੇ ਤਿਹਾੜ ਵਿੱਚ ਬਿਤਾਏ ਸਮੇਂ ਨੂੰ ਵੀ ਇਕ ਮੌਕੇ ਵੱਜੋਂ ਲਿਆ। ਉਸ ਨੇ ਕਿਹਾ ਕਿ ਤਿਹਾੜ ਵਿੱਚ ਬੰਦ ਹੋਰ ਕਿਸਾਨਾਂ ਨਾਲ ਇਸ ਸਮੇਂ ਗੱਲਬਾਤ ਕੀਤੀ ਬਾਰੇ ਉਹ ਪੂਰੀ ਰਿਪੋਰਟ ਲਿਖੇਗਾ। ਉਸ ਕੋਲ ਕਾਪੀ ਨਹੀਂ ਸੀ ਜਿਸ ਕਰਕੇ ਉਸ ਨੇ ਕਿਸਾਨਾਂ ਨਾਲ ਗੱਲਬਾਤ ਦੇ ਨੁਕਤੇ ਤੇ ਨਾਂ ਆਪਣੀ ਲੱਤ ਉਪਰ ਲਿਖੇ।


Source link

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …