Home / Punjabi News / ਤਾਮਿਲਨਾਡੂ: AIADMK ਅਤੇ AMMK ਵਰਕਰਾਂ ਵਿਚਾਲੇ ਝੜਪਾਂ, ਪੱਤਰਕਾਰ ਜ਼ਖਮੀ

ਤਾਮਿਲਨਾਡੂ: AIADMK ਅਤੇ AMMK ਵਰਕਰਾਂ ਵਿਚਾਲੇ ਝੜਪਾਂ, ਪੱਤਰਕਾਰ ਜ਼ਖਮੀ

ਤਾਮਿਲਨਾਡੂ: AIADMK ਅਤੇ AMMK ਵਰਕਰਾਂ ਵਿਚਾਲੇ ਝੜਪਾਂ, ਪੱਤਰਕਾਰ ਜ਼ਖਮੀ

ਤਿਰੂਵੰਨਤਪੁਰਮ—ਤਾਮਿਲਨਾਡੂ ਦੇ ਤਿਰੂਨੇਲਵੇਲੀ ‘ਚ ਅੱਜ ਭਾਵ ਵੀਰਵਾਰ ਨੂੰ ਆਲ ਇੰਡੀਆ ਅੰਨਾ ਦ੍ਰਾਵਿੜ ਮੁਨੇਤਰ ਕੜਾਗਮ ਅਤੇ ਅਮਾ ਮੱਕਲ ਮੁਨੇਤਰ ਕਾਜ਼ਗਾਮ ਦੇ ਵਰਕਰਾਂ ਵਿਚਾਲੇ ਆਪਸੀ ਝੜਪਾਂ ਹੋ ਗਈਆ। ਮਿਲੀ ਜਾਣਕਾਰੀ ਮੁਤਾਬਕ ਪਲਾਯਮਕੋਟਈ ‘ਚ ਇੱਕ ਸਵਾਗਤ ਸਮਾਰੋਹ ਦੌਰਾਨ ਦੋਵਾਂ ਪਾਰਟੀਆਂ ਦੇ ਵਰਕਰਾਂ ਵਿਚਾਲੇ ਝੜਪਾਂ ਹੋਣ ਤੋਂ ਬਾਅਦ ਕਾਫੀ ਕੁੱਟਮਾਰ ਵੀ ਹੋਈ। ਇਸ ਹਾਦਸੇ ‘ਚ ਇੱਕ ਪੱਤਰਕਾਰ ਜ਼ਖਮੀ ਹੋ ਗਿਆ ਫਿਲਹਾਲ ਇਲਾਕੇ ‘ਚ ਪੁਲਸ ਤਾਇਨਾਤ ਕੀਤੀ ਗਈ ਹੈ।

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …