Home / Punjabi News / ਡਾਲਰ ਨੂੰ ਹਾਸ਼ੀਏ ’ਤੇ ਸੁੱਟਣ ਲਈ ਭਾਰਤ ਤੇ ਰੂਸ ਵੱਲੋਂ ਕਾਰੋਬਾਰ ਰੁਪੲੇ ਤੇ ਰੂਬਲ ’ਚ ਕੀਤਾ ਜਾਵੇਗਾ: ਲਾਵਰੋਵ

ਡਾਲਰ ਨੂੰ ਹਾਸ਼ੀਏ ’ਤੇ ਸੁੱਟਣ ਲਈ ਭਾਰਤ ਤੇ ਰੂਸ ਵੱਲੋਂ ਕਾਰੋਬਾਰ ਰੁਪੲੇ ਤੇ ਰੂਬਲ ’ਚ ਕੀਤਾ ਜਾਵੇਗਾ: ਲਾਵਰੋਵ

ਡਾਲਰ ਨੂੰ ਹਾਸ਼ੀਏ ’ਤੇ ਸੁੱਟਣ ਲਈ ਭਾਰਤ ਤੇ ਰੂਸ ਵੱਲੋਂ ਕਾਰੋਬਾਰ ਰੁਪੲੇ ਤੇ ਰੂਬਲ ’ਚ ਕੀਤਾ ਜਾਵੇਗਾ: ਲਾਵਰੋਵ

ਨਵੀਂ ਦਿੱਲੀ, 1 ਅਪਰੈਲ

ਭਾਰਤ ਦੇ ਦੌਰੇ ‘ਤੇ ਆਏ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਹੈ ਕਿ ਰੱਖਿਆ ਖੇਤਰ ਵਿੱਚ ਉਨ੍ਹਾਂ ਦਾ ਮੁਲਕ ਸਹਿਯੋਗ ਜਾਰੀ ਰੱਖਣ ਲਈ ਪ੍ਰਤੀਬੱਧ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਵਿਦੇਸ਼ ਨੀਤੀ ਉਹ ਆਪ ਤੈਅ ਕਰਦਾ ਹੈ। ਸ੍ਰੀ ਲਾਵਰੋਵ ਨੇ ਕਿਹਾ ਕਿ ਡਾਲਰ ਦੀ ਥਾਂ ਦੋਵੇਂ ਮੁਲਕ ਆਪੋ ਆਪਣੀ ਕਰੰਸੀ ਰਾਹੀਂ ਵਪਾਰ ਕਰਨ ਵੱਲ ਜਾਣ ਲਈ ਕੋਸ਼ਿਸ਼ਾਂ ਤੇਜ਼ ਕਰਨਗੇ। ਵੱਧ ਤੋਂ ਵੱਧ ਲੈਣ-ਦੇਣ ਕੌਮੀ ਕਰੰਸੀ ਵਿੱਚ ਕੀਤਾ ਜਾਵੇਗਾ ਤੇ ਡਾਲਰ ਨੂੰ ਹਸ਼ੀਏ ‘ਤੇ ਧੱਕ ਦਿੱਤਾ ਜਾਵੇਗਾ।


Source link

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …