Home / Community-Events / ਡਰਾਈਵਰ ਨੂੰ 7 ਦਿਨ ਲਈ ਜੇਲ ਭੇਜਿਆ

ਡਰਾਈਵਰ ਨੂੰ 7 ਦਿਨ ਲਈ ਜੇਲ ਭੇਜਿਆ

ਡਰਾਈਵਰ ਨੂੰ 7 ਦਿਨ ਲਈ ਜੇਲ ਭੇਜਿਆ

school-zone-sign-2016ਐਡਮਿੰਟਨ(ਰਘਵੀਰ ਬਲਾਸਪੁਰੀ) ਐਡਮਿੰਟਨ ਦੀ ਅਦਾਲਤ ਨੇ ਇਕ ਤੇਜ ਰਫਤਾਰ ਡਰਾਈਵਰ ਨੂੰ 7 ਦਿਨਾਂ ਦੇ ਲਈ ਜੇਲ ਭੇਜ ਦਿੱਤਾ ਗਿਆ ਹੈ।ਇਸ 26 ਸਾਲ ਦੇ ਬਾਰੋਡੀ ਰੇਅ ਨਾ ਦੇ ਵਿਅਕਤੀ ਨੂੰ ਪਿਛਲੇ ਸਾਲ ਅਕਤੂਬਰ 2015 ਵਿਚ ਐਡਮਿੰਟਨ ਪਬਲਿਕ ਸਕੂਲ ਜੋਨ ਵਿਚ ਜਿਥੇ 30 ਕਿਲੋਮਟਿਰ ਦੀ ਸਪੀਡ ਹੁੰਦੀ ਹੈ,ਉਥੇ 122 ਕਿਲੋਮੀਟਰ ਦੀ ਸੀਡ ਤੇ ਜਾਦੇ ਨੂੰ ਪੁਲਿਸ ਨੇ ਚੱਕਿਆ ਸੀ।ਮਾਨਯੋਗ ਜੱਜ ਨੇ ਕਿਹਾ ਕਿ ਊਹ ਵੀ ਇਸ ਗੱਲ ਤੇ ਹੈਰਾਨ ਹਨ ਕਿ ਇਹ ਕਿਸ ਤਰਾ ਦੀ ਡਰਾਈਵਿੰਗ ਕਰ ਰਿਹਾ ਸੀ।ਯਾਦ ਰਹੇ ਕਿ ਇਹ ਘਟਨਾ 2 ਅਕਤੂਬਰ 2015 ਨੂੰ ਸੇਰਵੁਡ ਸਕੂਲ ਜੋ ਕਿ 95 ਐਵਨਿਊ ਅਤੇ 153 ਸਟਰੀਟ ਤੇ ਸਥਿਤ ਹੈ ਵਿਖੇ ਵਾਪਰੀ ਸੀ।ਪੁਲਿਸ ਨੇ ਦੱਸਿਆ ਕਿ ਇਸ ਡਰਾਈਵਰ ਦੇ ਕੋਲ ਗ੍ਰੈਜੂਏਟ ਡਾਰਈਵਿੰਗ ਲਾਇੰਸਸ ਸੀ।ਡਰਾਈਵਰ ਨੇ ਜੱਜ ਨੂੰ ਦੱਸਿਆ ਕਿ ਉਜ ਗੁੱਸੇ ਤੇ ਤਣਾਉ ਵਿਚ ਸੀ ਜਿਸ ਕਰਕੇ ਉਸ ਨੇ ਗੈਸ ਪੈਡਲ ਤੇ ਸਕੂ਼ਲ ਜੋਨ ਵਿਚ ਪੂਰਾ ਜੋਰ ਦੇਈ ਰੱਖਿਆ ਸੀ।

Check Also

Grande Prairie MLA Nolan Dyck tabled PrivateMembers’ Bill 203,

Grande Prairie MLA Nolan Dyck tabled PrivateMembers’ Bill 203,

Edmonton (ATB): MLA Nolan Dyck met ethnic media on March 18, 2024 at Edmontonand briefed …