Home / Punjabi News / ਜਨਰਲ ਬਾਜਵਾ ਮੇਰਾ ਕਤਲ ਕਰਵਾ ਕੇ ਪਾਕਿਸਤਾਨ ’ਚ ਐਮਰਜੰਸੀ ਲਗਵਾਉਣਾ ਚਾਹੁੰਦਾ ਸੀ: ਇਮਰਾਨ ਖ਼ਾਨ

ਜਨਰਲ ਬਾਜਵਾ ਮੇਰਾ ਕਤਲ ਕਰਵਾ ਕੇ ਪਾਕਿਸਤਾਨ ’ਚ ਐਮਰਜੰਸੀ ਲਗਵਾਉਣਾ ਚਾਹੁੰਦਾ ਸੀ: ਇਮਰਾਨ ਖ਼ਾਨ

ਲਾਹੌਰ, 5 ਜਨਵਰੀ

ਪਾਕਿਸਤਾਨ ਦੇ ਬਰਖ਼ਾਸਤ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਜਨਰਲ (ਸੇਵਾਮੁਕਤ) ਕਮਰ ਜਾਵੇਦ ਬਾਜਵਾ ‘ਤੇ ਤਾਜ਼ਾ ਹਮਲਾ ਕਰਦਿਆਂ ਦੋਸ਼ ਲਾਇਆ ਹੈ ਕਿ ਸਾਬਕਾ ਫ਼ੌਜ ਮੁਖੀ ਉਨ੍ਹਾਂ ਦਾ ਕਤਲ ਕਰਵਾ ਕੇ ਦੇਸ਼ ਵਿਚ ਐਮਰਜੰਸੀ ਲਾਉਣਾ ਚਾਹੁੰਦੇ ਸਨ। ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਚੇਅਰਮੈਨ ਇਮਰਾਨ ਖਾਨ ਨੇ ਲਾਹੌਰ ‘ਚ ਇੰਟਰਵਿਊ ਦੌਰਾਨ ਇਹ ਦੋਸ਼ ਲਗਾਇਆ ਹੈ।


Source link

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …