Home / World / ਚੋਣਾਂ ਸਬੰਧੀ ਸ਼ਿਕਾਇਤ 1950 ‘ਤੇ ਕਰਾਓ

ਚੋਣਾਂ ਸਬੰਧੀ ਸ਼ਿਕਾਇਤ 1950 ‘ਤੇ ਕਰਾਓ

ਚੋਣਾਂ ਸਬੰਧੀ ਸ਼ਿਕਾਇਤ 1950 ‘ਤੇ ਕਰਾਓ

1ਚੰਡੀਗੜ੍ਹ  : ਮੁੱਖ ਚੋਣ ਅਧਿਕਾਰੀ ਵੀ.ਕੇ ਸਿੰਘ ਨੇ ਦੱਸਿਆ ਕਿ ਚੋਣਾਂ ਸਬੰਧੀ ਕੋਈ ਵੀ ਸ਼ਿਕਾਇਤ ਹੈ ਤਾਂ ਕਮਿਸ਼ਨ ਦੇ ਨੰਬਰ 1950 ‘ਤੇ ਕਿਸੇ ਵੀ ਸਮੇਂ ਸ਼ਿਕਾਇਤ ਦਰਜ ਕਰਾਈ ਜਾ ਸਕਦੀ ਹੈ| ਉਨ੍ਹਾਂ ਦੱਸਿਆ ਕਿ ਹੁਣ ਤੱਕ 889 ਸ਼ਿਕਾਇਤਾਂ ਆਈਆਂ ਹਨ ਜਿਹਨਾਂ ਵਿਚ 736 ਦਾ ਨਿਪਟਾਰਾ ਕਰ ਦਿੱਤਾ ਗਿਆ ਹੈ ਜਦਕਿ 146 ਦੀ ਜਾਂਚ ਕੀਤੀ ਜਾ ਰਹੀ ਹੈ| ਉਨ੍ਹਾਂ ਦੱਸਿਆ ਕਿ ਇਹਨਾਂ ਵਿਚ 78 ਫੀਸਦੀ ਆਨ ਲਾਈਨ ਸ਼ਿਕਾਇਤਾਂ ਆਈਆਂ ਹਨ| ਉਨ੍ਹਾਂ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨਾਲ ਕਿਸੇ ਕਿਸਮ ਦੀ ਵੀ ਰਿਆਇਤ ਨਹੀਂ ਕੀਤੀ ਜਾਵੇਗੀ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …