Home / Punjabi News / ਚੀਨੀ ਕਬਜ਼ਿਆਂ ਵਿਰੁੱਧ ਵੀ ਸਰਕਾਰ ਬੁਲਡੋਜ਼ਰ ਚਲਾਏ: ਕਾਂਗਰਸ

ਚੀਨੀ ਕਬਜ਼ਿਆਂ ਵਿਰੁੱਧ ਵੀ ਸਰਕਾਰ ਬੁਲਡੋਜ਼ਰ ਚਲਾਏ: ਕਾਂਗਰਸ

ਚੀਨੀ ਕਬਜ਼ਿਆਂ ਵਿਰੁੱਧ ਵੀ ਸਰਕਾਰ ਬੁਲਡੋਜ਼ਰ ਚਲਾਏ: ਕਾਂਗਰਸ

ਨਵੀਂ ਦਿੱਲੀ, 20 ਅਪਰੈਲ

ਕਾਂਗਰਸ ਨੇ ਦਿੱਲੀ ਦੇ ਜਹਾਂਗੀਰਪੁਰੀ ਵਿਚ ਕਬਜ਼ੇ ਢਾਹੁਣ ਦੀ ਮੁਹਿੰਮ ਨੂੰ ਤੁਰੰਤ ਨਾ ਰੋਕਣ ਲਈ ਕੇਂਦਰ ‘ਤੇ ਹਮਲਾ ਬੋਲਿਆ ਅਤੇ ਇਸ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ’ ਕਰਾਰ ਦਿੱਤਾ। ਇਸ ਦੇ ਨਾਲ ਹੀ ਪਾਰਟੀ ਨੇ ਅਰੁਣਾਚਲ ਪ੍ਰਦੇਸ਼ ਤੇ ਲੱਦਾਖ ਵਿੱਚ ਵੀ ਚੀਨੀ ਕਬਜ਼ਿਆਂ ਵਿਰੁੱਧ ਵੀ ਅਜਿਹੀ ਕਾਰਵਾਈ ਕਰਨ ਲਈ ਕਿਹਾ। ਕਾਂਗਰਸ ਦੇ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਟਵੀਟ ਕੀਤਾ ਕਿ ਸੁਪਰੀਮ ਕੋਰਟ ਦੀ ਰੋਕ ਦੇ ਬਾਵਜੂਦ ਕਬਜ਼ੇ ਢਾਹੁਣ ਦਾ ਸਿਲਸਿਲਾ ਜਾਰੀ ਰੱਖਣਾ ਅਦਾਲਤ ਦੀ ਤੌਹੀਨ ਹੈ ਤੇ ਇਹ ਬਹੁਤ ਹੀ ਖ਼ਤਰਨਾਕ ਮਿਸਾਲ ਪੇਸ਼ ਕੀਤੀ ਗਈ ਹੈ।


Source link

Check Also

ਪੰਜਾਬ ਪੁਲੀਸ ਨੇ ਜੰਮੂ ਕਸ਼ਮੀਰ ’ਚ ਵਾਰਦਾਤ ਕਾਰਨ ਤੋਂ ਪਹਿਲਾਂ ਅਤਿਵਾਦੀ ਨੂੰ ਕਾਬੂ ਕੀਤਾ

ਚੰਡੀਗੜ੍ਹ, 23 ਅਪਰੈਲ ਪੰਜਾਬ ਪੁਲੀਸ ਨੇ ਅਤਿਵਾਦੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਕਥਿਤ ਤੌਰ …