Home / World / ਕਾਂਗਰਸੀ ਨੇਤਾ ਪ੍ਰਿਯਰੰਜਨ ਦਾਸ ਮੁੰਸ਼ੀ ਦਾ ਦੇਹਾਂਤ

ਕਾਂਗਰਸੀ ਨੇਤਾ ਪ੍ਰਿਯਰੰਜਨ ਦਾਸ ਮੁੰਸ਼ੀ ਦਾ ਦੇਹਾਂਤ

ਕਾਂਗਰਸੀ ਨੇਤਾ ਪ੍ਰਿਯਰੰਜਨ ਦਾਸ ਮੁੰਸ਼ੀ ਦਾ ਦੇਹਾਂਤ

3ਨਵੀਂ ਦਿੱਲੀ – ਕਾਂਗਰਸ ਦੇ ਨੇਤਾ ਪ੍ਰਿਯਰੰਜਨ ਦਾਸ ਮੁੰਸ਼ੀ ਦਾ ਅੱਜ ਦੇਹਾਂਤ ਹੋ ਗਿਆ| ਉਹ ਕਾਫੀ ਸਮੇਂ ਤੋਂ ਕੋਮਾ ਵਿਚ ਸਨ| 72 ਸਾਲਾ ਪ੍ਰਿਯਰੰਜਨ ਦਾਸ ਮੁੰਸ਼ੀ ਦੇ ਦੇਹਾਂਤ ਉਤੇ ਕਾਂਗਰਸ ਦੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …