Home / World / ਐੱਸ.ਆਈ.ਟੀ ਵੱਲੋਂ ਹਨੀਪ੍ਰੀਤ ਤੇ ਵਿਪਸਨਾ ਇੰਸਾ ਕੋਲੋਂ ਪੁੱਛਗਿੱਛ

ਐੱਸ.ਆਈ.ਟੀ ਵੱਲੋਂ ਹਨੀਪ੍ਰੀਤ ਤੇ ਵਿਪਸਨਾ ਇੰਸਾ ਕੋਲੋਂ ਪੁੱਛਗਿੱਛ

ਐੱਸ.ਆਈ.ਟੀ ਵੱਲੋਂ ਹਨੀਪ੍ਰੀਤ ਤੇ ਵਿਪਸਨਾ ਇੰਸਾ ਕੋਲੋਂ ਪੁੱਛਗਿੱਛ

4ਪੰਚਕੂਲਾ – ਐਸ.ਆਈ.ਟੀ ਵੱਲੋਂ ਅੱਜ ਹਨੀਪ੍ਰੀਤ ਅਤੇ ਵਿਪਾਸਨਾ ਕੋਲੋਂ ਪੁੱਛਗਿੱਛ ਕੀਤੀ ਗਈ| ਹਨੀਪ੍ਰੀਤ ਅਤੇ ਵਿਪਾਸਨਾ ਇੰਸਾ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਗਈ| ਇਸ ਦੌਰਾਨ ਸੂਤਰਾਂ ਨੇ ਕਿਹਾ ਕਿ ਵਿਪਾਸਨਾ ਇੰਸਾ ਨੂੰ ਦੇਖ ਕੇ ਹਨੀਪ੍ਰੀਤ ਰੋਣ ਲੱਗ ਪਈ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …