Home / World / ਐਗਜ਼ਿਟ ਪੋਲ : ਉਤਰ ਪ੍ਰਦੇਸ਼ ‘ਚ ਬਣ ਸਕਦੀ ਹੈ ਭਾਜਪਾ ਦੀ ਸਰਕਾਰ

ਐਗਜ਼ਿਟ ਪੋਲ : ਉਤਰ ਪ੍ਰਦੇਸ਼ ‘ਚ ਬਣ ਸਕਦੀ ਹੈ ਭਾਜਪਾ ਦੀ ਸਰਕਾਰ

ਐਗਜ਼ਿਟ ਪੋਲ : ਉਤਰ ਪ੍ਰਦੇਸ਼ ‘ਚ ਬਣ ਸਕਦੀ ਹੈ ਭਾਜਪਾ ਦੀ ਸਰਕਾਰ

1ਨਵੀਂ ਦਿੱਲੀ  : ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਜਿੱਤ ਮਿਲਦੀ ਨਜ਼ਰ ਆ ਰਹੀ ਹੈ| ਅੱਜ ਵੱਖ-ਵੱਖ ਚੈਨਲਾਂ ਵੱਲੋਂ ਕੀਤੇ ਗਏ ਐਗਜ਼ਿਟਾਂ ਪੋਲਾਂ ਵਿਚ ਯੂ.ਪੀ ਵਿਚ ‘ਕਮਲ’ ਖਿਲ ਜਾਵੇਗਾ| ਏ.ਬੀ.ਪੀ ਨਿਊਜ਼ ਅਨੁਸਾਰ ਭਾਜਪਾ ਨੂੰ ਯੂ.ਪੀ ਵਿਚ 402 ਵਿਚੋਂ 164-176, ਸਪਾ ਨੂੰ 156-169, ਬਸਪਾ ਨੂੰ 60-72 ਸੀਟਾਂ ਮਿਲਣਗੀਆਂ| ਇਸ ਤੋਂ ਇਲਾਵਾ ਇੰਡੀਆ ਨਿਊਜ਼ ਅਨੁਸਾਰ ਭਾਜਪਾ ਨੂੰ 185 ਸੀਟਾਂ, ਸਪਾ-ਕਾਂਗਰਸ ਨੂੰ 120 ਅਤੇ ਬਸਪਾ ਨੂੰ 90 ਸੀਟਾਂ ਮਿਲਣਗੀਆਂ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …