Home / World / ਉਤਰ ਪ੍ਰਦੇਸ਼ ‘ਚ ਕੱਲ੍ਹ 53 ਹਲਕਿਆਂ ‘ਚ ਪੈਣਗੀਆਂ ਵੋਟਾਂ

ਉਤਰ ਪ੍ਰਦੇਸ਼ ‘ਚ ਕੱਲ੍ਹ 53 ਹਲਕਿਆਂ ‘ਚ ਪੈਣਗੀਆਂ ਵੋਟਾਂ

ਉਤਰ ਪ੍ਰਦੇਸ਼ ‘ਚ ਕੱਲ੍ਹ 53 ਹਲਕਿਆਂ ‘ਚ ਪੈਣਗੀਆਂ ਵੋਟਾਂ

3ਲਖਨਊ : ਉਤਰ ਪ੍ਰਦੇਸ਼ ਵਿਚ ਭਲਕੇ 23 ਫਰਵਰੀ ਨੂੰ ਚੌਥੇ ਪੜਾਅ ਲਈ ਵੋਟਾਂ ਪਾਈਆਂ ਜਾਣਗੀਆਂ| ਇਸ ਪੜਾਅ ਅਧੀਨ 53 ਵਿਧਾਨ ਸਭਾ ਹਲਕਿਆਂ ਵਿਚ ਮਤਦਾਨ ਹੋਵੇਗਾ, ਜਿਸ ਵਿਚ 680 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ| ਇਸ ਦੌਰਾਨ ਕੁੱਲ 1.84 ਕਰੋੜ ਮਤਦਾਤਾ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …