Home / Punjabi News / ਈਰਾਨ ਵਿੱਚ 5.6 ਤੀਬਰਤਾ ਦੇ ਭੂਚਾਲ ਦਾ ਝਟਕਾ; ਇੱਕ ਮੌਤ, 30 ਜ਼ਖਮੀ

ਈਰਾਨ ਵਿੱਚ 5.6 ਤੀਬਰਤਾ ਦੇ ਭੂਚਾਲ ਦਾ ਝਟਕਾ; ਇੱਕ ਮੌਤ, 30 ਜ਼ਖਮੀ

ਤਹਿਰਾਨ, 25 ਜੂਨ

ਦੱਖਣੀ ਇਰਾਨੀ ਸੂਬੇ ਵਿੱਚ ਅੱਜ 5.6 ਤੀਬਰਤਾ ਦੇ ਭੂਚਾਲ ਦਾ ਝਟਕਾ ਲੱਗਿਆ ਹੈ। ਇਰਾਨ ਦੇ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਭੂਚਾਲ ਕਾਰਨ ਘੱਟੋ-ਘੱਟ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 30 ਤੋਂ ਵੱਧ ਜ਼ਖ਼ਮੀ ਹੋੲੇ ਹਨ। ਇਰਾਨ ਦੀ ਸਰਕਾਰੀ ਖ਼ਬਰ ਏਜੰਸੀ ਆਈਆਰਐੱਨਏ ਮੁਤਾਬਕ ਸਥਾਨਕ ਸਮੇਂ ਭੂਚਾਲ ਅਨੁਸਾਰ ਸਵੇਰੇ 8.07 ਵਜੇ ਹੋਰਮੋਜ਼ਗਾਨ ਸੂਬੇ ਦੇ ਕਿਸ਼ ਟਾਪੂ ਦੇ 22 ਕਿਲੋਮੀਟਰ ਉੱਤਰ-ਪੂਰਬ ਆਇਆ ਜਿਸ ਦਾ ਕੇਂਦਰ ਧਰਤੀ ਦੇ 22 ਕਿਲੋਮੀਟਰ ਹੇਠਾਂ ਸੀ।


Source link

Check Also

ਪੰਜਾਬ ਪੁਲੀਸ ਨੇ ਜੰਮੂ ਕਸ਼ਮੀਰ ’ਚ ਵਾਰਦਾਤ ਕਾਰਨ ਤੋਂ ਪਹਿਲਾਂ ਅਤਿਵਾਦੀ ਨੂੰ ਕਾਬੂ ਕੀਤਾ

ਚੰਡੀਗੜ੍ਹ, 23 ਅਪਰੈਲ ਪੰਜਾਬ ਪੁਲੀਸ ਨੇ ਅਤਿਵਾਦੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਕਥਿਤ ਤੌਰ …