Home / World / ਇਰਾਕ-ਇਰਾਨ ‘ਚ ਆਏ ਭੂਚਾਲ ਨੇ ਮਚਾਈ ਵੱਡੀ ਤਬਾਹੀ, ਹੁਣ ਤੱਕ 452 ਮੌਤਾਂ

ਇਰਾਕ-ਇਰਾਨ ‘ਚ ਆਏ ਭੂਚਾਲ ਨੇ ਮਚਾਈ ਵੱਡੀ ਤਬਾਹੀ, ਹੁਣ ਤੱਕ 452 ਮੌਤਾਂ

ਇਰਾਕ-ਇਰਾਨ ‘ਚ ਆਏ ਭੂਚਾਲ ਨੇ ਮਚਾਈ ਵੱਡੀ ਤਬਾਹੀ, ਹੁਣ ਤੱਕ 452 ਮੌਤਾਂ

4ਨਵੀਂ ਦਿੱਲੀ -ਇਰਾਨ ਤੇ ਇਰਾਕ ਦੀ ਸਰਹੱਦ ਉਤੇ ਕੁਝ ਦਿਨ ਪਹਿਲਾਂ ਆਏ ਸ਼ਕਤੀਸ਼ਾਲੀ ਭੂਚਾਲ ਕਾਰਨ ਮ੍ਰਿਤਕਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ| ਹੁਣ ਤਕ ਇਸ ਭੂਚਾਲ ਕਾਰਨ 452 ਲੋਕ ਮਾਰੇ ਜਾ ਚੁੱਕੇ ਹਨ, ਜਦੋਂ ਕਿ ਹਜ਼ਾਰਾਂ ਲੋਕ ਇਸ ਭੂਚਾਲ ਕਾਰਨ ਫੱਟੜ ਹੋਏ ਹਨ|
ਦੱਸਣਯੋਗ ਹੈ ਕਿ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਉਤੇ 7.3 ਮਾਪੀ ਗਈ ਸੀ, ਜਿਸ ਕਾਰਨ ਇੱਥੇ ਵੱਡੀ ਗਿਣਤੀ ਵਿਚ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਸੀ| ਇਸ ਦੌਰਾਨ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ ਅਤੇ ਜ਼ਖਮੀਆਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …