Home / World / ਆਮ ਆਦਮੀ ਪਾਰਟੀ ਵਲੋਂ 28 ਹੋਰ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ, ਤੀਜੀ ਲਿਸਟ ਜਾਰੀ

ਆਮ ਆਦਮੀ ਪਾਰਟੀ ਵਲੋਂ 28 ਹੋਰ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ, ਤੀਜੀ ਲਿਸਟ ਜਾਰੀ

ਆਮ ਆਦਮੀ ਪਾਰਟੀ ਵਲੋਂ 28 ਹੋਰ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ, ਤੀਜੀ ਲਿਸਟ ਜਾਰੀ

1ਚੰਡੀਗੜ੍ਹ, : ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ ਆਪਣੀ ਤੀਸਰੀ ਲਿਸਟ ਜਾਰੀ ਕਰਦਿਆਂ 28 ਹੋਰ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰ ਦਿੱਤਾ। ਇਹਨਾਂ ਵਿਚ ਭੁਲੱਥ ਤੋਂ ਸੁਖਪਾਲ ਖਹਿਰਾ, ਖਰੜ ਤੋਂ ਕੰਵਰ ਸੰਧੂ ਅਤੇ ਨਕੋਦਰ ਤੋਂ ਜਗਤਾਰ ਸੰਘੇੜਾ ਚੋਣ ਲੜਣਗੇ।
ਇਸ ਤੋਂ ਇਲਾਵਾ ਹੋਰਨਾਂ ਉਮੀਦਵਾਰਾਂ ਦੀ ਸੂਚੀ ਇਸ ਪ੍ਰਕਾਰ ਹੈ-
ਭੋਆ ਤੋਂ ਵਿਨੋਦ ਕੁਮਾਰ,
ਦੀਨਾਨਗਰ ਤੋਂ ਜੋਗਿੰਦਰ ਸਿੰਘ ਛੀਨਾ,
ਡੇਰਾ ਬਾਬਾ ਨਾਨਕ ਤੋਂ ਗੁਰਪ੍ਰਤਾਪ ਸਿੰਘ ਖੁਸ਼ਹਾਲ ਪੁਰ,
ਤਰਨਤਾਰਨ ਤੋਂ ਕਰਤਾਰ ਸਿੰਘ,
ਫਿਲੌਰ ਤੋਂ ਸਰੂਪ ਸਿੰਘ ਕੰਡਿਆਣਾ,
ਸ਼ਾਹਕੋਟ ਤੋਂ ਡਾ. ਅਮਰਜੀਤ ਥਿੰਦ,
ਜਲੰਧਰ ਉਤਰੀ ਤੋਂ ਗੁਲਸ਼ਨ ਸ਼ਰਮਾ,
ਜਲੰਧਰ ਪੱਛਮੀ ਤੋਂ ਦਰਸ਼ਨ ਲਾਲ ਭਗਤ,
ਆਦਮਪੁਰ ਤੋਂ ਹੰਸ ਰਾਜ ਰਾਣਾ,
ਸ੍ਰੀ ਹਰਗੋਬਿੰਦਪੁਰ ਤੋਂ ਐਡਵੋਕੇਟ ਅਮਰਪਾਲ ਸਿੰਘ,
ਮੁਕੇਰੀਆਂ ਤੋਂ ਸੁਲੱਖਣ ਸਿੰਘ ਜੱਗੀ,
ਸੁਜਾਨਪੁਰ ਤੋਂ ਕੁਲਭੂਸ਼ਣ ਸਿੰਘ ਮਿਨਹਾਸ,
ਹੁਸ਼ਿਆਰਪੁਰ ਤੋਂ ਪਰਮਜੀਤ ਸਚਦੇਵਾ,
ਬੰਗਾ ਤੋਂ ਸ੍ਰੀਮਤੀ ਹਰਜੋਤ ਕੌਰ,
ਨਵਾਂ ਸ਼ਹਿਰ ਚਰਨਜੀਤ ਚੰਨੀ,
ਚਮਕੌਰ ਸਾਹਿਬ ਤੋਂ ਡਾ. ਚਰਨਜੀਤ ਸਿੰਘ,
ਜਗਰਾਉਂ ਤੋਂ ਸਰਬਜੀਤ ਕੌਰ ਮਾਣੂਕੇ,
ਨਿਹਾਲ ਸਿੰਘ ਵਾਲਾ ਤੋਂ ਮਨਜੀਤ ਸਿੰਘ ਬਿਲਾਸਪੁਰ,
ਧਰਮਕੋਟ ਤੋਂ ਡਾ. ਰਣਜੋਧ ਸਿੰਘ ਸਰਾਂ,
ਗਿੱਦੜਬਾਹਾ ਤੋਂ ਜਗਦੀਪ ਸਿੰਘ ਸੰਧੂ,
ਮਾਨਸਾ ਤੋਂ ਨਾਜ਼ਰ ਸਿੰਘ ਮਾਨਸ਼ਾਹੀਆ,
ਭਦੌੜ ਤੋਂ ਪਰੀਮਲ ਸਿੰਘ,
ਮਹਿਲ ਕਲਾਂ ਤੋਂ ਕੁਲਵੰਤ ਸਿੰਘ ਪੰਡੋਰੀ,
ਸਮਾਣਾ ਤੋਂ ਜਗਤਾਰ ਸਿੰਘ ਰਾਜਨ,
ਫਤਿਹਗੜ੍ਹ ਸਾਹਿਬ ਤੋਂ ਲਖਵੀਰ ਸਿੰਘ ਰਾਏ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …