Home / Punjabi News / ਅੱਤਵਾਦੀ ਹਮਲੇ ਦਾ ਅਲਰਟ, ਗੁਜਰਾਤ ‘ਚ ਸਮੁੰਦਰੀ ਕੰਢੇ ਮਿਲੀ ਸ਼ੱਕੀ ਕਿਸ਼ਤੀ

ਅੱਤਵਾਦੀ ਹਮਲੇ ਦਾ ਅਲਰਟ, ਗੁਜਰਾਤ ‘ਚ ਸਮੁੰਦਰੀ ਕੰਢੇ ਮਿਲੀ ਸ਼ੱਕੀ ਕਿਸ਼ਤੀ

ਅੱਤਵਾਦੀ ਹਮਲੇ ਦਾ ਅਲਰਟ, ਗੁਜਰਾਤ ‘ਚ ਸਮੁੰਦਰੀ ਕੰਢੇ ਮਿਲੀ ਸ਼ੱਕੀ ਕਿਸ਼ਤੀ

ਗੁਜਰਾਤ— ਗੁਜਰਾਤ ‘ਚ ਸਮੁੰਦਰੀ ਕੰਢੇ ਸ਼ੱਕੀ ਕਿਸ਼ਤੀ ਮਿਲਣ ਨਾਲ ਹੜਕੰਪ ਮਚ ਗਿਆ ਹੈ। ਪੁਲਸ ਵਲੋਂ ਅੱਤਵਾਦੀ ਹਮਲੇ ਦੇ ਖਦਸ਼ੇ ਕਾਰਨ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਫੌਜ ਦੇ ਦੱਖਣੀ ਕਮਾਨ ਦੇ ਜਨਰਲ ਅਫਸਰ ਕਮਾਂਡਰ-ਇਨ-ਚੀਫ ਲੈਫਟੀਨੈਂਟ ਜਨਰਲ ਐੱਸ. ਕੇ. ਸੈਨੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਅਜਿਹੀ ਜਾਣਕਾਰੀ ਮਿਲੀ ਹੈ ਕਿ ਅੱਤਵਾਦੀ ਹਮਲਾ ਹੋ ਸਕਦਾ ਹੈ। ਅੱਤਵਾਦੀਆਂ ਦੀ ਹਰ ਮੰਸ਼ਾ ਨੂੰ ਨਾਕਾਮ ਕਰਨ ਲਈ ਫੌਜ ਪੂਰੀ ਤਰ੍ਹਾਂ ਚੌਕਸ ਹੈ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …