Home / Punjabi News / ਸੰਸਦ ਦਾ ਵਿਸ਼ੇਸ਼ ਸੈਸ਼ਨ ਛੋਟਾ ਪਰ ਸਮੇਂ ਦੇ ਲਿਹਾਜ਼ ਪੱਖੋਂ ਬਹੁਤ ਵੱਡਾ, ਅਨਮੋਲ ਤੇ ਇਤਿਹਾਸਕ ਫ਼ੈਸਲਿਆਂ ਵਾਲਾ: ਮੋਦੀ

ਸੰਸਦ ਦਾ ਵਿਸ਼ੇਸ਼ ਸੈਸ਼ਨ ਛੋਟਾ ਪਰ ਸਮੇਂ ਦੇ ਲਿਹਾਜ਼ ਪੱਖੋਂ ਬਹੁਤ ਵੱਡਾ, ਅਨਮੋਲ ਤੇ ਇਤਿਹਾਸਕ ਫ਼ੈਸਲਿਆਂ ਵਾਲਾ: ਮੋਦੀ

ਨਵੀਂ ਦਿੱਲੀ, 18 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਅੱਜ ਤੋਂ ਸ਼ੁਰੂ ਹੋ ਰਿਹਾ ਸੰਸਦ ਦਾ ਸੈਸ਼ਨ ਛੋਟਾ ਹੈ ਪਰ ਸਮੇਂ ਦੇ ਲਿਹਾਜ਼ ਪੱਖੋਂ ਇਹ ‘ਬਹੁਤ ਵੱਡਾ’, ‘ਅਨਮੋਲ’ ਅਤੇ ‘ਇਤਿਹਾਸਕ ਫੈਸਲਿਆਂ’ ਦਾ ਹੈ। ਸੈਸ਼ਨ ਦੇ ਪਹਿਲੇ ਦਿਨ ਸੰਸਦ ਭਵਨ ਕੰਪਲੈਕਸ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸੈਸ਼ਨ ਦੀ ਇੱਕ ਵਿਸ਼ੇਸ਼ਤਾ ਇਹ ਹੈ ਕਿ 75 ਸਾਲਾਂ ਦਾ ਸਫ਼ਰ ਹੁਣ ਇੱਕ ਨਵੀਂ ਥਾਂ ਤੋਂ ਸ਼ੁਰੂ ਹੋ ਰਿਹਾ ਹੈ।

The post ਸੰਸਦ ਦਾ ਵਿਸ਼ੇਸ਼ ਸੈਸ਼ਨ ਛੋਟਾ ਪਰ ਸਮੇਂ ਦੇ ਲਿਹਾਜ਼ ਪੱਖੋਂ ਬਹੁਤ ਵੱਡਾ, ਅਨਮੋਲ ਤੇ ਇਤਿਹਾਸਕ ਫ਼ੈਸਲਿਆਂ ਵਾਲਾ: ਮੋਦੀ appeared first on punjabitribuneonline.com.


Source link

Check Also

ਬਰਨਾਲਾ ’ਚ ਮਜ਼ਦੂਰ ਮੁਕਤੀ ਮੋਰਚਾ ਤੇ ਲਬਿਰੇਸ਼ਨ ਨੇ ਸ਼ਹੀਦੇ ਆਜ਼ਮ ਦੇ ਜਨਮ ਦਨਿ ’ਤੇ ਕੀਤਾ ਮਾਰਚ

ਪਰਸ਼ੋਤਮ ਬੱਲੀ ਬਰਨਾਲਾ, 28 ਸਤੰਬਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੀਪੀਆਈ (ਐੱਮਐੱਲ) …