Breaking News
Home / Punjabi News / ਸੰਯੁਕਤ ਰਾਸ਼ਟਰ ਦੇ ਭੋਜਨ ਮਿਆਰਾਂ ਸਬੰਧੀ ਕਮਿਸ਼ਨ ਦਾ ਮੈਂਬਰ ਬਣਿਆ ਭਾਰਤ

ਸੰਯੁਕਤ ਰਾਸ਼ਟਰ ਦੇ ਭੋਜਨ ਮਿਆਰਾਂ ਸਬੰਧੀ ਕਮਿਸ਼ਨ ਦਾ ਮੈਂਬਰ ਬਣਿਆ ਭਾਰਤ

ਨਵੀਂ ਦਿੱਲੀ, 2 ਦਸੰਬਰ

ਭਾਰਤ ਨੂੰ ਸਰਬਸੰਮਤੀ ਨਾਲ ‘ਕੋਡੈਕਸ ਅਲੀਮੈੱਨਟੇਰੀਅਸ ਕਮਿਸ਼ਨ’ (ਸੀਏਸੀ) ਦੀ ਕਾਰਜਕਾਰੀ ਕਮੇਟੀ ਵਿਚ ਏਸ਼ਿਆਈ ਖੇਤਰ ਦੀ ਨੁਮਾਇੰਦਗੀ ਕਰਨ ਵਾਲੇ ਮੈਂਬਰ ਵਜੋਂ ਚੁਣਿਆ ਗਿਆ ਹੈ। ਇਹ ਕਮਿਸ਼ਨ ਸੰਯੁਕਤ ਰਾਸ਼ਟਰ ਵੱਲੋਂ ਬਣਾਇਆ ਗਿਆ ਹੈ ਜੋ ਕਿ ਭੋਜਨ ਸੁਰੱਖਿਆ ਤੇ ਗੁਣਵੱਤਾ ਮਿਆਰਾਂ ਨਾਲ ਸਬੰਧਤ ਹੈ। ਇਸ ਦੀ ਰੋਮ ਵਿਚ ਹੋਈ ਮੀਟਿੰਗ ’ਚ ਭਾਰਤ ਦੀ ਚੋਣ ਕੀਤੀ ਗਈ ਹੈ।

The post ਸੰਯੁਕਤ ਰਾਸ਼ਟਰ ਦੇ ਭੋਜਨ ਮਿਆਰਾਂ ਸਬੰਧੀ ਕਮਿਸ਼ਨ ਦਾ ਮੈਂਬਰ ਬਣਿਆ ਭਾਰਤ appeared first on punjabitribuneonline.com.


Source link

Check Also

Jaish-e-Mohammed Infiltration: ਜੈਸ਼ ਦੇ ਦਹਿਸ਼ਤਗਰਦਾਂ ਦੀ ਘੁਸਪੈਠ ਦਾ ਖ਼ਦਸ਼ਾ, ਬਮਿਆਲ ਖੇਤਰ ’ਚ ਹਾਈ ਅਲਰਟ

ਐੱਨਪੀ ਧਵਨ ਪਠਾਨਕੋਟ, 16 ਨਵੰਬਰ ਭਾਰਤ ਅਤੇ ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਨਾਲ ਲੱਗਦਾ ਬਮਿਆਲ ਖੇਤਰ …