ਚੰਡੀਗੜ —ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਐਨ.ਆਰ. ਆਈ ਵਿੰਗ ਕੈਨੇਡਾ ਦੇ ਜਥੇਬੰਦਕ ਢਾਂਚੇ ਵਿੱਚ ਵਿਸਥਾਰ ਕਰਦਿਆਂ ਉਥੋਂ ਦੇ ਈਸਟ ਜੋਨ ਕੈਨੇਡਾ, ਵਿੱਨੀਪੈਗ ਅਤੇ ਕੈਨੇਡਾ ਸੈਂਟਰਲ ਦੇ ਸੀਨੀਅਰ ਆਗੂਆਂ ਨੂੰ ਜਥੇਬੰਦਕ ਢਾਚੇ ਵਿੱਚ ਸ਼ਾਮਲ ਕੀਤਾ ਹੈ। ਸ. ਬਾਦਲ ਨੇ ਦੱਸਿਆ ਕਿ ਪਾਰਟੀ ਦੇ ਕੈਨੇਡਾ ਦੇ ਸੀਨੀਅਰ ਆਗੂ ਸ. ਬਲਵਿੰਦਰ ਸਿੰਘ ਅਤੇ ਜਥੇਦਾਰ ਪਾਲ ਸਿੰਘ ਸੰਧੂ ਨੂੰ ਕੈਨੇਡਾ ਦੀ ਕੋਰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਜਿਹਨਾਂ ਹੋਰ ਆਗੂਆਂ ਨੂੰ ਜੋਨ ਵਾਈਜ਼ ਜਥੇਬੰਦੀ ਵਿੱਚ ਸ਼ਾਮਲ ਕੀਤਾ ਗਿਆ ਹੈ ਉਹਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :-
ਸ਼੍ਰੋਮਣੀ ਅਕਾਲੀ ਦਲ ਈਸਟ ਜੋਨ ਕੈਨੇਡਾ
ਮੀਤ ਪ੍ਰਧਾਨ:- ਸ. ਗੁਰਮੇਲ ਸਿੰਘ।
ਵਰਕਿੰਗ ਕਮੇਟੀ ਮੈਂਬਰ:- ਸ. ਤੇਜਿੰਦਰ ਸਿੰਘ , ਸ. ਅਮਰਜੀਤ ਸਿੰਘ ਅਤੇ ਸ. ਜੋਗਾ ਸਿੰਘ।
ਸ਼੍ਰੋਮਣੀ ਅਕਾਲੀ ਦਲ ਵਿੱਨੀਪੈਗ ਕੈਨੇਡਾ
ਚੇਅਰਮੈਨ :- ਸ. ਲਛਮਣ ਸਿੰਘ।
ਪ੍ਰਧਾਨ:- ਸ. ਭਗਵੰਤ ਸਿੰਘ ਮੱਕੜ।
ਸੀਨੀਅਰ ਮੀਤ ਪ੍ਰਧਾਨ:- ਸ. ਮੇਜਰ ਸਿੰਘ ਬਰਾੜ।
ਮੀਤ ਪ੍ਰਧਾਨ:- ਸ. ਪਰਮਜੀਤ ਸਿੰਘ ਗਿੱਲ, ਸ. ਰਛਪਾਲ ਸਿੰਘ ਸੁਰੇਵਾਲ, ਸ. ਸਖਦਰਸ਼ਨ ਸਿੰਘ ਕਾਲੀਆ, ਸ. ਅੰਗਰੇਜ ਸਿੰਘ ਬਰਾੜ ਅਤੇ ਸ. ਗੁਰਪਾਲ ਸਿੰਘ।
ਜਨਰਲ ਸਕੱਤਰ:- ਸ. ਜਸਵੰਤ ਸਿੰਘ ਬੂਟਵਾਲਾ।
ਦਫਤਰ ਸਕੱਤਰ:- ਸ. ਦਵਿੰਦਰ ਸਿੰਘ ਸੰਘਾ।
ਖਜਾਨਚੀ:- ਸ. ਦਲੀਪ ਸਿੰਘ ਬੇਦੀ।
ਵਰਕਿੰਗ ਕਮੇਟੀ ਮੈਂਬਰ:- ਸ. ਅਮਰ ਸਿੰਘ ਗਰੇਵਾਲ ਅਤੇ ਸ. ਠਾਣਾ ਸਿੰਘ।
ਯੂਥ ਅਕਾਲੀ ਦਲ ਸੈਂਟਰਲ ਜੋਨ ਕੈਨੇਡਾ
ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰਾ:- ਸ. ਸਖਦੀਪ ਸਿੰਘ ਸੁੱਖੀ।
ਮੀਤ ਪ੍ਰਧਾਨ:- ਸ. ਗੁਲਤਾਲ ਸਿੰਘ ਸਲਾਬਤਪੁਰਾ ਸ. ਕੁਲਜੀਤ ਸਿੰਘ ਸੰਧੂ, ਸ. ਹਰਪੀਤ ਸਿੰਘ ਚੀਮਾ ਅਤੇ ਸ.ਦਿਲਬਾਗ ਸਿੰਘ ਮਾਂਗਟ।
ਜਨਰਲ ਸਕੱਤਰ:- ਸ. ਕੁਲਦੀਪ ਸਿੰਘ ਮਾਨ, ਸ. ਤਰਲੋਚਨ ਸਿੰਘ ਸਿੱਧੂ ਅਤੇ ਸ. ਧਰਮਜੀਤ ਸਿੰਘ ਮਾਂਗਟ।
ਸੰਯੁਕਤ ਸਕੱਤਰ :- ਸ. ਅਮਰਜੀਤ ਸਿੰਘ ਸਮਾਲਸਰ, ਸ. ਪਰਦੂਮਣ ਸਿੰਘ ਰਣੀਆਂ।
ਮੀਡੀਆ ਇੰਚਾਰਜ:- ਸ. ਹਰਦੀਪ ਸਿੰਘ ਬਰਾੜ।
Check Also
Donald Trump may cause problems for China before he leaves presidency: Experts
WASHINGTON: With US President Donald Trump showing no signs that he will leave office gracefully after …