Home / Punjabi News / ਸਾਊਦੀ ਅਰਬ ਹਵਾਈ ਅੱਡੇ ’ਤੇ ਡਰੋਨ ਹਮਲਾ; 8 ਜ਼ਖ਼ਮੀ

ਸਾਊਦੀ ਅਰਬ ਹਵਾਈ ਅੱਡੇ ’ਤੇ ਡਰੋਨ ਹਮਲਾ; 8 ਜ਼ਖ਼ਮੀ

ਸਾਊਦੀ ਅਰਬ ਹਵਾਈ ਅੱਡੇ ’ਤੇ ਡਰੋਨ ਹਮਲਾ; 8 ਜ਼ਖ਼ਮੀ

ਦੁਬਈ, 31 ਅਗਸਤ

ਦੱਖਣ-ਪੱਛਮੀ ਸਾਊਦੀ ਅਰਬ ਵਿੱਚ ਹਵਾਈ ਅੱਡੇ ‘ਤੇ ਡਰੋਨ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ ਅੱਠ ਵਿਅਕਤੀ ਜ਼ਖ਼ਮੀ ਹੋ ਗੲੇ ਅਤੇ ਆਮ ਜਹਾਜ਼ ਨੁਕਸਾਨਿਆ ਗਿਆ। ਯਮਨ ਵਿੱਚ ਲੜ ਰਹੇ ਸਾਊਦੀ ਗੱਠਜੋੜ ਨੇ ਇਸ ਹਮਲੇ ਦਾ ਦੋਸ਼ ਯਮਨ ਦੇ ਇਰਾਨ ਨਾਲ ਸਬੰਧੀ ਹੌਥੀ ਬਾਗ਼ੀਆਂ ‘ਤੇ ਮੜ੍ਹਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਅਭਾ ਹਵਾਈ ਅੱਡੇ ‘ਤੇ ਇਹ ਦੂਜਾ ਹਮਲਾ ਹੈ। ਦੂਜੇ ਪਾਸੇ ਹੌਥੀਆਂ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ।-ੲੇਪੀ


Source link

Check Also

ਮੈਂ ਲੱਭ ਕੇ ਕਿਤਿਓਂ ਲਿਆਉਨਾਂ ਕਲਮਾਂ…

ਕੈਲਗਰੀ: ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਮਾਸਿਕ ਇਕੱਤਰਤਾ ਕੈਲਗਰੀ ਦੇ ਕੋਸੋ ਹਾਲ ਵਿੱਚ ਸੁਰਿੰਦਰ ਗੀਤ …