Breaking News
Home / Punjabi News / ਸਾਂਝੀ ਜਾਂਚ ਟੀਮ ਨੇ ਜਿਨਹਾ ਹਾਊਸ ਹਮਲੇ ਸਬੰਧੀ ਪੁੱਛ ਪੜਤਾਲ ਲਈ ਇਮਰਾਨ ਖ਼ਾਨ ਨੂੰ ਤਲਬ ਕੀਤਾ

ਸਾਂਝੀ ਜਾਂਚ ਟੀਮ ਨੇ ਜਿਨਹਾ ਹਾਊਸ ਹਮਲੇ ਸਬੰਧੀ ਪੁੱਛ ਪੜਤਾਲ ਲਈ ਇਮਰਾਨ ਖ਼ਾਨ ਨੂੰ ਤਲਬ ਕੀਤਾ

ਲਾਹੌਰ (ਪਾਕਿਸਤਾਨ), 30 ਮਈ

ਪਾਕਿਸਤਾਨ ਦੇ ਇਤਿਹਾਸਕ ਕੋਰ ਕਮਾਂਡਰ ਹਾਊਸ ਜਾਂ ਜਿਨਾਹ ਹਾਊਸ ‘ਤੇ 9 ਮਈ ਨੂੰ ਹੋਏ ਹਿੰਸਕ ਹਮਲੇ ਦੀ ਜਾਂਚ ਕਰ ਰਹੀ ਸਾਂਝੀ ਜਾਂਚ ਟੀਮ (ਜੇਆਈਟੀ) ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅੱਜ ਤਲਬ ਕੀਤਾ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਮੁਖੀ ਖਾਨ ਨੂੰ ਸ਼ਾਮ 4 ਵਜੇ ਲਾਹੌਰ ਦੇ ਕਿਲਾ ਗੁੱਜਰ ਪੁਲੀਸ ਹੈੱਡਕੁਆਰਟਰ ਵਿੱਚ ਜੇਆਈਟੀ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਉਨ੍ਹਾਂ ਨੂੰ ਹਮਲੇ ਸਬੰਧੀ ਸਰਵਰ ਰੋਡ ਥਾਣੇ ਵਿੱਚ ਦਰਜ ਕੇਸ ਵਿੱਚ ਪੁੱਛ ਪੜਤਾਲ ਲਈ ਬੁਲਾਇਆ ਗਿਆ ਹੈ।


Source link

Check Also

ਕੈਨੇਡਾ ’ਚ ਸੁਰੱਖਿਆ ਦੇ ਮੱਦੇਨਜ਼ਰ ਕੰਮਕਾਜ ’ਚ ਵਿਘਨ ਪਿਆ, ਜਿਸ ਕਾਰਨ ਭਾਰਤੀ ਹਾਈ ਕਮਿਸ਼ਨ ਤੇ ਕੌਂਸਲਖਾਨੇ ਵੀਜ਼ਾ ਪ੍ਰਕਿਰਿਆ ਅੱਗੇ ਤੋਰਨ ਦੇ ਅਸਮਰਥ: ਭਾਰਤ

ਨਵੀਂ ਦਿੱਲੀ, 21 ਸਤੰਬਰ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ …