Home / Punjabi News / ਵਿਧਾਨਸਭਾ ਉਪਚੋਣਾਂ: ਆਸਾਮ, ਪੁਡੂਚੇਰੀ ਅਤੇ ਛੱਤੀਸਗੜ੍ਹ ਲਈ ਕਾਂਗਰਸ ਨੇ ਐਲਾਨ ਕੀਤੇ ਉਮੀਦਵਾਰਾਂ

ਵਿਧਾਨਸਭਾ ਉਪਚੋਣਾਂ: ਆਸਾਮ, ਪੁਡੂਚੇਰੀ ਅਤੇ ਛੱਤੀਸਗੜ੍ਹ ਲਈ ਕਾਂਗਰਸ ਨੇ ਐਲਾਨ ਕੀਤੇ ਉਮੀਦਵਾਰਾਂ

ਵਿਧਾਨਸਭਾ ਉਪਚੋਣਾਂ: ਆਸਾਮ, ਪੁਡੂਚੇਰੀ ਅਤੇ ਛੱਤੀਸਗੜ੍ਹ ਲਈ ਕਾਂਗਰਸ ਨੇ ਐਲਾਨ ਕੀਤੇ ਉਮੀਦਵਾਰਾਂ

ਨਵੀਂ ਦਿੱਲੀ—ਕਾਂਗਰਸ ਨੇ ਆਸਾਮ, ਪੁਡੂਚੇਰੀ ਅਤੇ ਛੱਤੀਸਗੜ੍ਹ ਉਪਚੋਣਾਂ ਲਈ ਅੱਜ ਆਪਣੇ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਪੁਡੂਚੇਰੀ ਦੀ ਕੰਮਕਾਜ਼ ਨਗਰ ਵਿਧਾਨ ਸਭਾ ਸੀਟ ਲਈ ਜਾਨ ਕੁਮਾਰ ਨੂੰ ਅਫਨੀ ਉਮੀਦਵਾਰ ਬਣਾਇਆ ਹੈ। ਆਸਾਮ ਦੀ ਰਤਨਬਾੜੀ ਸੀਟ ਤੋਂ ਕੇਸ਼ਬ ਰਜ਼ਕ, ਜਨੀਆ ਤੋਂ ਸ਼ਮਸ਼ੂਲ ਹਕ, ਰੰਗਾਪਾੜਾ ਤੋਂ ਕਾਰਤਿਕ ਕੁਰਮੀ ਅਤੇ ਸੋਨਾਰੀ ਤੋਂ ਸੁਸ਼ੀਲ ਸੂਰੀ ਨੂੰ ਆਪਣਾ ਉਮੀਦਵਾਰ ਐਲਾਨ ਕੀਤਾ ਹੈ। ਛੱਤੀਸਗੜ੍ਹ ਦੀ ਤਿਰਕੂਟ ਸੀਟ ਤੋਂ ਰਾਜਮਨ ਬੇਂਗਮ ਨੂੰ ਮੈਦਾਨ ‘ਚ ਉਤਾਰਿਆ ਗਿਆ।

Check Also

ਰੂਸ ਦੇ ਕਬਜ਼ੇ ਹੇਠਲੇ ਕਰੀਮੀਆ ’ਚ ਜ਼ੋਰਦਾਰ ਧਮਾਕੇ

ਕੀਵ, 16 ਅਗਸਤ ਰੂਸ ਦੇ ਕਬਜ਼ੇ ਹੇਠਲੇ ਕਰੀਮੀਆ ਖੇਤਰ ਵਿਚ ਅੱਜ ਇਕ ਫ਼ੌਜੀ ਡਿਪੂ ਨੂੰ …