Home / World / ਵਿਜੇ ਮਾਲਿਆ ਨੂੰ ਲੰਡਨ ‘ਚ ਕੀਤਾ ਗਿਆ ਗ੍ਰਿਫਤਾਰ

ਵਿਜੇ ਮਾਲਿਆ ਨੂੰ ਲੰਡਨ ‘ਚ ਕੀਤਾ ਗਿਆ ਗ੍ਰਿਫਤਾਰ

4ਲੰਡਨ : 9000 ਕਰੋੜ ਰੁਪਏ ਦੇ ਲੋਨ ਡਿਫਾਲਟਰ ਮਾਮਲੇ ਵਿਚ ਪ੍ਰਸਿੱਧ ਕਾਰੋਬਾਰੀ ਵਿਜੇ ਮਾਲਿਆ ਨੂੰ ਅੱਜ ਇੰਗਲੈਂਡ ਦੀ ਰਾਜਧਾਨੀ ਵਿਚ ਗ੍ਰਿਫਤਾਰ ਕਰ ਲਿਆ ਗਿਆ ਹੈ| ਵਿਜੇ ਮਾਲਿਆ ਕਈ ਮਹੀਨਿਆਂ ਤੋਂ ਇਥੇ ਰਹਿ ਰਿਹਾ ਸੀ|

Check Also

Sensex falls 184 points, Nifty holds above 10,000

The BSE Sensex fell 184.38 points or 0.54 percent to 34,062.67 in early trade while …

%d bloggers like this: