Home / World / ਵਾਲ-ਵਾਲ ਬਚੇ ਐੈੱਚ. ਆਰ. ਟੀ. ਸੀ.ਕਾਰਜਕਾਰੀ ਨਿਰਦੇਸ਼ਕ

ਵਾਲ-ਵਾਲ ਬਚੇ ਐੈੱਚ. ਆਰ. ਟੀ. ਸੀ.ਕਾਰਜਕਾਰੀ ਨਿਰਦੇਸ਼ਕ

ਬਿਲਾਸਪੁਰ : ਮਨਾਲੀ-ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਸਵਾਰਘਾਟ ਨਜ਼ਦੀਕ ਟਰੱਕ ਨਾਲ ਇਕ ਕਾਰ ਦੀ ਟੱਕਰ ਹੋ ਗਈ। ਟਰੱਕ ‘ਚ ਸਵਾਰ ਐੈੱਚ. ਆਰ. ਟੀ. ਸੀ. ਦਾ ਕਾਰਜਕਾਰੀ ਨਿਰਦੇਸ਼ਕ ਹਾਦਸੇ ‘ਚ ਵਾਲ-ਵਾਲ ਬਚਿਆ ਪਰ ਕਾਰ ਚਾਲਕ ਨੂੰ ਸੱਟਾਂ ਆਈਆਂ ਹਨ। ਉਨ੍ਹਾਂ ਨੂੰ ਐਂਬੂਲੇਂਸ ਦੀ ਸਹਾਇਤਾ ਨਾਲ ਬਿਲਾਸਪੁਰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

Check Also

ਮਨਜੀਤ ਸਿੰਘ ਕਲਕੱਤਾ ਦੇ ਦੇਹਾਂਤ ਕਾਰਨ ਪੰਜਾਬ ਸਰਕਾਰ ਵੱਲੋਂ ਅੱਧੇ ਦਿਨ ਦੀ ਛੁੱਟੀ ਦਾ ਐਲਾਨ

ਚੰਡੀਗੜ੍ਹ : ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਮਨਜੀਤ ਸਿੰਘ ਕਲਕੱਤਾ ਦੇ ਦੇਹਾਂਤ ਕਾਰਨ ਪੰਜਾਬ …