Home / World / Punjabi News / ਲੋਕਾਂ ਦੀਆਂ ਕਾਲੀਆਂ ਝੰਡੀਆਂ ਦਾ ਮੁੜ ਸ਼ਿਕਾਰ ਹੋਏ ਅਕਾਲੀ ਉਮੀਦਵਾਰ ਰਣੀਕੇ

ਲੋਕਾਂ ਦੀਆਂ ਕਾਲੀਆਂ ਝੰਡੀਆਂ ਦਾ ਮੁੜ ਸ਼ਿਕਾਰ ਹੋਏ ਅਕਾਲੀ ਉਮੀਦਵਾਰ ਰਣੀਕੇ

ਫਰੀਦਕੋਟ – ਫਰੀਦਕੋਟ ਲੋਕ ਸਭਾ ਤੋਂ ਅਕਾਲੀ ਦਲ ਵਲੋਂ ਐਲਾਨੇ ਗਏ ਉਮੀਦਵਾਰ ਗੁਲਜਾਰ ਸਿੰਘ ਰਣੀਕੇ ਨੂੰ ਅੱਜ ਬਰਗਾੜੀ ਵਿਖੇ ਲੋਕਾਂ ਦੀਆਂ ਕਾਲੀਆਂ ਝੰਡੀਆਂ ਸ਼ਿਕਾਰ ਹੋਣਾ ਪਿਆ। ਜਾਣਕਾਰੀ ਅਨੁਸਾਰ ਉਮੀਦਵਾਰ ਗੁਲਦਾਰ ਰਣੀਕੇ ਅੱਜ ਬਰਗਾੜੀ ਦੇ ਨਾਲ ਲਗਦੇ ਪਿੰਡਾਂ ‘ਚ ਚੋਣ ਨੂੰ ਲੈ ਕੇ ਚੋਣ ਪ੍ਰਚਾਰ ਕਰਨ ਲਈ ਗਏ ਹੋਏ ਸਨ, ਜਿਥੋਂ ਦੇ ਲੋਕਾਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਉਨ੍ਹਾਂ ਦਾ ਸਵਾਗਤ ਕਰਕੇ ਹੋਏ ਰੋਸ ਪ੍ਰਗਟ ਕੀਤਾ। ਦੱਸ ਦੇਈਏ ਕਿ ਬੀਤੇ ਕੁਝ ਦਿਨ ਪਹਿਲਾਂ ਵੀ ਅਕਾਲੀ ਦਲ ਵਲੋਂ ਨਾਰਾਜ਼ ਕੁਝ ਲੋਕਾਂ ਨੇ ਗੁਲਜ਼ਾਰ ਸਿੰਘ ਰਣੀਕੇ ਦੇ ਕਾਫਲੇ ਦਾ ਫਰੀਦਕੋਟ ਵਿਖੇ ਕਾਲੀਆਂ ਝੰਡੀਆਂ ਲਹਿਰਾ ਕੇ ਰੋਸ ਪ੍ਰਗਟ ਕੀਤਾ ਸੀ।

Check Also

ਮੱਧ ਪ੍ਰਦੇਸ਼ : ਟੈਰਰ ਫੰਡਿੰਗ ਦੇ ਦੋਸ਼ ‘ਚ 5 ਲੋਕ ਗ੍ਰਿਫਤਾਰ, ISI ਲਈ ਕਰ ਰਹੇ ਸਨ ਕੰਮ

ਸਤਨਾ— ਮੱਧ ਪ੍ਰਦੇਸ਼ ‘ਚ ਏ.ਟੀ.ਐੱਸ. (ਅੱਤਵਾਦ ਵਿਰੋਧੀ ਦਸਤੇ) ਨੇ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ. ਨਾਲ ਜੁੜੇ …

WP2Social Auto Publish Powered By : XYZScripts.com