Home / World / ਲਾਪਤਾ ਹੋਏ ਲੜਾਕੂ ਜਹਾਜ਼ ਸੁਖੋਈ ਬਾਰੇ ਨਹੀਂ ਮਿਲਿਆ ਕੋਈ ਸੁਰਾਗ

ਲਾਪਤਾ ਹੋਏ ਲੜਾਕੂ ਜਹਾਜ਼ ਸੁਖੋਈ ਬਾਰੇ ਨਹੀਂ ਮਿਲਿਆ ਕੋਈ ਸੁਰਾਗ

4ਨਵੀਂ ਦਿੱਲੀ  : ਕੱਲ੍ਹ ਆਸਾਮ ਦੇ ਤੇਜਪੁਰ ਤੋਂ ਲਾਪਤਾ ਹੋਏ ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ ਸੁਖੋਈ ਬਾਰੇ ਅੱਜ ਵੀ ਕੁਝ ਸੁਰਾਗ ਹੱਥ ਨਾ ਲੱਗ ਸਕਿਆ| ਦੱਸਣਯੋਗ ਹੈ ਕਿ ਇਸ ਜਹਾਜ਼ ਤੋਂ ਸੰਪਰਕ ਟੁੱਟਣ ਕਾਰਨ ਇਹ ਲਾਪਤਾ ਹੋ ਗਿਆ ਸੀ ਅਤੇ ਇਸ ਦੋ ਪਾਇਲਟ ਸਵਾਰ ਸਨ| ਇਸ ਦੌਰਾਨ ਭਾਰਤੀ ਸੈਨਾ ਵੱਲੋਂ ਇਸ ਜਹਾਜ਼ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ|

Check Also

Markaz ul Islam Hosted Successful Islamic Awareness Day

(Kiran Malik Khan/Fort McMurray) Markaz ul Islam, the Islamic Centre of Fort McMurray’s Islamic Awareness …

WP2Social Auto Publish Powered By : XYZScripts.com